ਪਿਤਾ ਦੀ ਬਰਸੀ ’ਤੇ ਭਾਵੁਕ ਹੋਏ ਸੰਜੇ ਦੱਤ, ਤਸਵੀਰ ਸ਼ੇਅਰ ਕਰਕੇ ਕਿਹਾ ਤੁਸੀਂ ਮੇਰੇ ਲਈ ਸਭ ਕੁਝ ਸੀ

written by Rupinder Kaler | May 25, 2021

ਸੰਜੇ ਦੱਤ ਨੇ ਮੰਗਲਵਾਰ ਨੂੰ ਆਪਣੇ ਪਿਤਾ ਸੁਨੀਲ ਦੱਤ ਦੀ ਬਰਸੀ ਤੇ ਇੱਕ ਪੋਸਟ ਸਾਂਝੀ ਕੀਤੀ ਹੈ । ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਸੰਜੇ ਨੇ ਸੁਨੀਲ ਦੱਤ ਨੂੰ ਆਪਣਾ ਦੋਸਤ ਤੇ ਗੁਰੂ ਦੱਸਿਆ ਹੈ । ਸੰਜੇ ਦੱਤ ਵੱਲੋਂ ਸ਼ੇਅਰ ਕੀਤੀ ਤਸਵੀਰ ਵਿੱਚ ਸੰਜੇ ਤੇ ਸੁਨੀਲ ਦੱਤ ਨਜ਼ਰ ਆ ਰਹੇ ਹਨ ।

nargis and sanjay dutt Pic Courtesy: Instagram
ਹੋਰ ਪੜ੍ਹੋ : ਕੋਰੋਨਾ ਵਾਇਰਸ ਕਰਕੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਹੈ ਸੋਨਾ ਮੋਹਾਪਾਤਰਾ, ਟਵੀਟ ਕਰਕੇ ਬਿਆਨ ਕੀਤਾ ਦਰਦ
sanjay-dutt Pic Courtesy: Instagram
ਇਸ ਤਸਵੀਰ ਨੂੰ ਕੈਪਸ਼ਨ ਦਿੰਦੇ ਹੋਏ ਸੰਜੇ ਨੇ ਲਿਖਿਆ ਹੈ ‘ ਇੱਕ ਮਾਤਾ ਪਿਤਾ, ਇੱਕ ਆਦਰਸ਼ , ਇੱਕ ਦੋਸਤ ਤੁਸੀਂ ਮੇਰੇ ਲਈ ਸਭ ਕੁਝ ਸੀ ..ਲਵ ਯੂ ਡੈਡ ਮਿਸ ਯੂ’ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸੁਨੀਲ ਦੱਤ ਦੇ ਜਨਮ ਦਿਨ ਤੋਂ ਦੋ ਹਫਤੇ ਪਹਿਲਾ 2005 ਵਿੱਚ ਉਹਨਾਂ ਮੁੰਬਈ ਵਿੱਚ ਦਿਲ ਦਾ ਦੌਰਾ ਪੈਣਾ ਨਾਲ ਦਿਹਾਂਤ ਹੋ ਗਿਆ ਸੀ ।
sanjay-dutt Pic Courtesy: Instagram
ਸੰਜੇ ਦੱਤ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਇਸ ਸਾਲ ਦੇ ਅਖੀਰ ਵਿੱਚ ਉਨ੍ਹਾਂ ਦੀ ਫ਼ਿਲਮ ਸ਼ਮਸ਼ੇਰਾ ਤੇ ਕੇਜੀਐੱਫ-2 ਰਿਲੀਜ਼ ਹੋਣ ਵਾਲੀ ਹੈ ।
 
View this post on Instagram
 

A post shared by Sanjay Dutt (@duttsanjay)

0 Comments
0

You may also like