Advertisment

ਸੰਜੇ ਦੱਤ ਦੀ ਵੱਡੀ ਧੀ ਤ੍ਰਿਸ਼ਾਲਾ ਨੇ ਸ਼ੇਅਰ ਕੀਤੀ ਮਾਪਿਆਂ ਦੇ ਨਾਲ ਤਸਵੀਰ, ਮਾਂ ਨੂੰ ਯਾਦ ਕਰਕੇ ਹੋਈ ਭਾਵੁਕ

author-image
By Shaminder
New Update
ਸੰਜੇ ਦੱਤ ਦੀ ਵੱਡੀ ਧੀ ਤ੍ਰਿਸ਼ਾਲਾ ਨੇ ਸ਼ੇਅਰ ਕੀਤੀ ਮਾਪਿਆਂ ਦੇ ਨਾਲ ਤਸਵੀਰ, ਮਾਂ ਨੂੰ ਯਾਦ ਕਰਕੇ ਹੋਈ ਭਾਵੁਕ
Advertisment
ਸੰਜੇ ਦੱਤ (Sanjay Dutt) ਦੀ ਵੱਡੀ ਦੀ ਤ੍ਰਿਸ਼ਾਲਾ
Advertisment
(Trishala Dutt) ਆਪਣੇ ਮਾਪਿਆਂ ਦੇ ਨਾਲ ਅਕਸਰ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ । ਹੁਣ ਉਸ ਨੇ ਆਪਣੇ ਮਾਪਿਆਂ ਦੇ ਨਾਲ ਇੱਕ ਪੁਰਾਣੀ ਤਸਵੀਰ ਨੂੰ ਸਾਂਝਾ ਕੀਤਾ ਹੈ । ਇਸ ਦੇ ਨਾਲ ਹੀ ਉਹ ਆਪਣੀ ਮਾਂ ਨੂੰ ਯਾਦ ਕਰਕੇ ਵੀ ਭਾਵੁਕ ਹੋ ਗਈ । ਤ੍ਰਿਸ਼ਾਲਾ ਦੱਤ ਦੀ ਸੰਜੇ ਦੱਤ ਦੇ ਨਾਲ ਇਹ ਤਸਵੀਰ ਕਾਫੀ ਪੁਰਾਣੀ ਹੈ ਜਿਸ ‘ਚ ਤ੍ਰਿਸ਼ਾਲਾ ਪਿਤਾ ਦੇ ਨਾਲ ਬਹੁਤ ਹੀ ਖੁਸ਼ ਨਜ਼ਰ ਆ ਰਹੀ ਹੈ । Trishala Dutt image Source : Google ਹੋਰ ਪੜ੍ਹੋ : ਜੈਸਮੀਨ ਸੈਂਡਲਾਸ ਲਈ ਨਵਾਂ ਗੀਤ ‘ਜੀ ਜਿਹਾ ਕਰਦਾ’ ਬਣਿਆ ਮੁਸੀਬਤ, ਵਜ੍ਹਾ ਜਾਣ ਕੇ ਹੋ ਜਾਵੋਗੇ ਹੈਰਾਨ ਦੱਸ ਦਈਏ ਕਿ ਸੰਜੇ ਦੱਤ ਨੇ ਪਹਿਲਾਂ ਰਿਚਾ ਸ਼ਰਮਾ ਦੇ ਨਾਲ ਵਿਆਹ ਕਰਵਾਇਆ ਸੀ, ਪਰ ਉਨ੍ਹਾਂ ਦੀ ਪਹਿਲੀ ਪਤਨੀ ਦਾ ਦਿਹਾਂਤ ਹੋ ਗਿਆ ਸੀ । ਜਿਸ ਤੋਂ ਬਾਅਦ ਸੰਜੇ ਦੱਤ ਦਾ ਕਈ ਹੀਰੋਇਨਾਂ ਦੇ ਨਾਲ ਨਾਮ ਜੁੜਿਆ ਅਤੇ ਆਖਿਰਕਾਰ ਉਨ੍ਹਾਂ ਨੇ ਮਾਨਿਅਤਾ ਦੇ ਨਾਲ ਚੁੱਪ ਚੁਪੀਤੇ ਵਿਆਹ ਕਰਵਾ ਲਿਆ ।
Advertisment
Sanjay Dutt With Daughter image Source : Google ਹੋਰ ਪੜ੍ਹੋ : ਸੰਨੀ ਮਾਲਟਨ ਜਲਦ ਬਣਨ ਜਾ ਰਹੇ ਪਿਤਾ, ਪਤਨੀ ਪਰਵੀਨ ਸਿੱਧੂ ਦੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਆਈਆਂ ਸਾਹਮਣੇ ਦੋਵਾਂ ਦੇ ਦੋ ਬੱਚੇ ਹਨ ਅਤੇ ਤ੍ਰਿਸ਼ਾਲਾ ਅਦਾਕਾਰ ਦੀ ਵੱਡੀ ਧੀ ਹੈ । ਸੰਜੇ ਦੱਤ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਬਾਲੀਵੁੱਡ ਇੰਡਸਟਰੀ ਨੂੰ ਦਿੱਤੀਆਂ ਹਨ । ਜਿਸ ‘ਚ ਖਲਨਾਇਕ, ਰੌਕੀ, ਵਾਸਤਵ, ਮੁੰਨਾ ਬਾਈ ਐੱਮਬੀਬੀਐੱਸ, ਸ਼ਮਸ਼ੇਰਾ, ਸੰਜੂ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । Sanjay With Trishala dutt ਸੰਜੇ ਦੱਤ ਦੇ ਪਿਤਾ ਸੁਨੀਲ ਦੱਤ ਵੀ ਇੱਕ ਬਿਹਤਰੀਨ ਅਦਾਕਾਰ ਸਨ ਅਤੇ ਆਪਣੇ ਜ਼ਮਾਨੇ ‘ਚ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਸਨ ।ਸੰਜੇ ਦੱਤ ਦੀ ਵੱਡੀ ਭੈਣ ਸਿਆਸਤ ‘ਚ ਸਰਗਰਮ ਹੈ ।
 
View this post on Instagram
 

A post shared by Sanjay Dutt (@duttsanjay)

Advertisment

Stay updated with the latest news headlines.

Follow us:
Advertisment
Advertisment
Latest Stories
Advertisment