ਸਿਧਾਰਥ ਸ਼ੁਕਲਾ ਦੇ ਗਮ ਵਿੱਚ ਡੁੱਬੀ ਸ਼ਹਿਨਾਜ਼ ਗਿੱਲ ਨੂੰ ਖੁਸ਼ ਕਰਨ ਲਈ ਪਿਤਾ ਸੰਤੋਖ ਸਿੰਘ ਨੇ ਕੀਤਾ ਇਹ ਕੰਮ, ਵੀਡੀਓ ਵਾਇਰਲ

written by Rupinder Kaler | September 15, 2021

ਪੰਜਾਬੀ ਮਾਡਲ ਸ਼ਹਿਨਾਜ਼ ਗਿੱਲ (Shehnaaz Gill ) ਦੇ ਪਿਤਾ ਸੰਤੋਖ ਸਿੰਘ ਨੇ ਆਪਣੀ ਬੇਟੀ ਦੇ ਨਾਂਅ ਦਾ ਟੈਟੂ ਬਣਵਾਇਆ ਹੈ । ਉਹਨਾਂ ਦੇ ਟੈਟੂ ਦੀ ਤਸਵੀਰ ਵੀ ਖੂਬ ਵਾਇਰਲ ਹੋ ਰਹੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਹਾਲ ਹੀ ਵਿੱਚ ਸਿਧਾਰਥ ਸ਼ੁਕਲਾ (Sidharth Shukla)  ਦੀ ਮੌਤ ਹੋਈ ਹੈ ਜਿਸ ਤੋਂ ਬਾਅਦ ਸ਼ਹਿਨਾਜ਼ (Shehnaaz Gill ) ਦੀ ਹਾਲਤ ਕੁਝ ਠੀਕ ਨਹੀਂ ਹੈ । ਸ਼ਹਿਨਾਜ਼ (Shehnaaz Gill ) ਦੇ ਪਿਤਾ ਸੰਤੋਖ ਸਿੰਘ ਸ਼ਹਿਨਾਜ਼ ਨੂੰ ਇਸ ਗਮ ਵਿੱਚੋਂ ਕੱਢਣ ਲਈ ਹਰ ਕੋਸ਼ਿਸ਼ ਕਰ ਰਹੇ ਹਨ ।

Shehnaaz Gill looks inconsolable at Sidharth Shukla's funeral-min Pic Courtesy: Instagram

ਹੋਰ ਪੜ੍ਹੋ :

ਗਾਇਕ ਭੁਪਿੰਦਰ ਗਿੱਲ ਕਿਚਨ ‘ਚ ਹੋਏ ਬਿਜ਼ੀ, ਵੀਡੀਓ ਹੋ ਰਿਹਾ ਵਾਇਰਲ

Pic Courtesy: Instagram

ਇਸ ਤਰ੍ਹਾਂ ਦੇ ਹਲਾਤਾਂ ਵਿੱਚ ਸੰਤੋਖ ਸਿੰਘ ਨੇ ਆਪਣੀ ਬੇਟੀ ਦੇ ਨਾਂਅ ਦਾ ਟੈਟੂ ਬਣਵਾਇਆ ਹੈ । ਜਿਸ ਦੀ ਤਸਵੀਰ ਤੇ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ । ਇਸ ਟੈਟੂ ਵਿੱਚ ਅਰਦਾਸ ਦੀ ਪੋਜੀਸ਼ਨ ਵਿੱਚ ਹੱਥ ਬਣੇ ਹਨ ।

 

View this post on Instagram

 

A post shared by Sidnaaz fan page (@2712sidnaaz)


ਇਸ ਦੇ ਨਾਲ ਹੀ ਗੁਲਾਬ ਬਣਿਆ ਹੋਇਆ ਹੈ । ਇਸ ਦੇ ਵਿਚਕਾਰ ਸ਼ਹਿਨਾਜ਼ (Shehnaaz Gill ) ਦਾ ਨਾਂਅ ਲਿਖਿਆ ਹੋਇਆ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸਿਧਾਰਥ (Sidharth Shukla)  ਦੀ ਮੌਤ ਤੋਂ ਬਾਅਦ ਟੀਵੀ ਦੇ ਕਈ ਸਿਤਾਰੇ ਸ਼ਹਿਨਾਜ਼ ਗਿੱਲ (Shehnaaz Gill ) ਨੂੰ ਮਿਲਣ ਲਈ ਪਹੁੰਚੇ ਹਨ । ਜਿਨਾਂ ਨੇ ਦੱਸਿਆ ਹੈ ਕਿ ਸ਼ਹਿਨਾਜ਼ (Shehnaaz Gill ) ਦੀ ਹਾਲਤ ਕੁਝ ਠੀਕ ਨਹੀਂ ਹੈ ।

0 Comments
0

You may also like