ਸਪਨਾ ਚੌਧਰੀ ਨੇ ਬਿਨ੍ਹਾਂ ਹੈਲਮੈੱਟ ਦੇ ਚਲਾਇਆ ਬੁਲੇਟ ਮੋਟਰਸਾਈਕਲ, ਤਾਂ ਲੋਕਾਂ ਨੇ ਕੀਤਾ ਟਰੋਲ 

Written by  Rupinder Kaler   |  May 13th 2019 12:49 PM  |  Updated: May 13th 2019 12:49 PM

ਸਪਨਾ ਚੌਧਰੀ ਨੇ ਬਿਨ੍ਹਾਂ ਹੈਲਮੈੱਟ ਦੇ ਚਲਾਇਆ ਬੁਲੇਟ ਮੋਟਰਸਾਈਕਲ, ਤਾਂ ਲੋਕਾਂ ਨੇ ਕੀਤਾ ਟਰੋਲ 

ਸਪਨਾ ਚੌਧਰੀ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਕਵੀਨ ਕਿਹਾ ਜਾਂਦਾ ਹੈ । ਭਾਵੇਂ ਉਹਨਾਂ ਦੇ ਗਾਣੇ ਹੋਣ ਜਾਂ ਫਿਰ ਟਿੱਕ ਟੋਕ ਵੀਡਿਓ, ਉਹਨਾਂ ਦੇ ਪ੍ਰਸ਼ੰਸਕ ਉਹਨਾਂ ਦੀ ਹਰ ਵੀਡਿਓ ਨੂੰ ਵਾਇਰਲ ਕਰਦੇ ਹਨ । ਇਸ ਸਭ ਦੇ ਚੱਲਦੇ ਸਪਨਾ ਚੌਧਰੀ ਨੇ ਇੱਕ ਹੋਰ ਵੀਡਿਓ ਸ਼ੇਅਰ ਕੀਤੀ ਹੈ । ਇਸ ਵੀਡਿਓ ਵਿੱਚ ਸਪਨਾ ਚੌਧਰੀ ਲਾਲ ਰੰਗ ਦਾ ਬੁਲੇਟ ਮੋਟਰਸਾਇਕਲ ਚਲਾਉਂਦੀ ਨਜ਼ਰ ਆ ਰਹੀ ਹੈ ।

https://www.instagram.com/p/BxXOWdnh5Sq/?utm_source=ig_embed

ਇਸ ਵੀਡਿਓ ਵਿੱਚ ਸਪਨਾ ਦੇ ਪਿੱਛੇ ਉਸ ਦਾ ਭਰਾ ਵੀ ਬੈਠਿਆ ਨਜ਼ਰ ਆ ਰਿਹਾ ਹੈ । ਇਸ ਵੀਡਿਓ ਵਿੱਚ ਸਪਨਾ ਚੌਧਰੀ ਨੇ ਹੈਲਮੈੱਟ ਨਹੀਂ ਪਾਇਆ ਹੋਇਆ ਜਿਸ ਕਰਕੇ ਉਹਨਾਂ ਦੇ ਪ੍ਰਸ਼ੰਸਕ ਉਹਨਾਂ ਨੂੰ ਟਰੋਲ ਵੀ ਕਰ ਰਹੇ ਹਨ ।

https://www.instagram.com/p/BxU5cWlHcYI/?utm_source=ig_embed

ਇਸ ਵੀਡਿਓ ਦੇ ਨਾਲ ਸਪਨਾ ਨੇ ਇੱਕ ਹੋਰ ਵੀਡਿਓ ਸ਼ੇਅਰ ਕੀਤਾ ਹੈ ਜਿਸ ਵਿੱਚ ਉਸ ਦਾ ਭਰਾ ਗੰਨੇ ਦਾ ਰਸ ਬਣਾਉਂਦਾ ਹੋਇਆ ਨਜ਼ਰ ਆ ਰਿਹਾ ਹੈ ।

https://www.instagram.com/p/BxUyRc9HhM_/?utm_source=ig_embed

ਲੋਕ ਸਪਨਾ ਦੀ ਇਸ ਵੀਡਿਓ ਨੂੰ ਲਗਾਤਾਰ ਸ਼ੇਅਰ ਕਰ ਰਹੇ ਹਨ ਤੇ ਕੁਝ ਲੋਕ ਬਿਨ੍ਹਾਂ ਹੈਲਮੈੱਟ ਦੇ ਬਾਈਕ ਚਲਾਉਣ ਕਰਕੇ ਟਰੋਲ ਵੀ ਕਰ ਰਹੇ ਹਨ ।

https://www.instagram.com/p/BxXFS-1BPHY/?utm_source=ig_embed


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network