ਸਪਨਾ ਚੌਧਰੀ ਦੇ ਠੁਮਕਿਆਂ ਨੇ ਹਿਲਾਇਆ ਮੱਧਪ੍ਰਦੇਸ਼, ਦੇਖੋ ਵੀਡੀਓ

Written by  Aaseen Khan   |  February 08th 2019 04:24 PM  |  Updated: February 08th 2019 04:25 PM

ਸਪਨਾ ਚੌਧਰੀ ਦੇ ਠੁਮਕਿਆਂ ਨੇ ਹਿਲਾਇਆ ਮੱਧਪ੍ਰਦੇਸ਼, ਦੇਖੋ ਵੀਡੀਓ

ਸਪਨਾ ਚੌਧਰੀ ਦੇ ਠੁਮਕਿਆਂ ਨੇ ਹਿਲਾਇਆ ਮੱਧਪ੍ਰਦੇਸ਼, ਦੇਖੋ ਵੀਡੀਓ : ਹਰਿਆਣਾ ਦੀ ਡਾਂਸਰ ਸਪਨਾ ਚੌਧਰੀ ਦਾ ਜਦੋਂ ਵੀ ਕੋਈ ਵੀਡੀਓ ਸ਼ੋਸ਼ਲ ਮੀਡੀਆ 'ਤੇ ਆਉਂਦਾ ਹੈ ਉਹ ਅੱਗ ਦੀ ਤਰਾਂ ਫੈਲ ਜਾਂਦਾ ਹੈ। ਉਹਨਾਂ ਦਾ ਇੱਕ ਹੋਰ ਵੀਡੀਓ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਜਿਸ 'ਚ ਸਪਨਾ ਦੇ ਠੁਮਕਿਆਂ ਨੂੰ ਦੇਖ ਦਰਸ਼ਕ ਪਾਗਲ ਹੋ ਰਹੇ ਹਨ।

 

View this post on Instagram

 

Last night show in #panchore M.P ???? @itssapnachoudhary @karan.mirza #sapnachoudhary #sapnachaudhary

A post shared by Sapna Choudhary Club (@isapnachaudhary) on

ਸਪਨਾ ਚੌਧਰੀ ਦਾ ਇਹ ਵੀਡੀਓ ਇੰਸਟਾਗ੍ਰਾਮ 'ਤੇ ਕਾਫੀ ਵਾਇਰਲ ਹੋ ਰਿਹਾ ਹੈ ਜਿਸ 'ਚ ਸਪਨਾ ਮੱਧਪ੍ਰਦੇਸ਼ 'ਚ ਪ੍ਰਫਾਰਮ ਕਰ ਰਹੀ ਹੈ।ਸਪਨਾ ਚੌਧਰੀ ਮੱਧਪ੍ਰਦੇਸ਼ ਦੇ ਪੰਚੌਰੀ 'ਚ ਸਟੇਜ 'ਤੇ ਡਾਂਸ ਕਰ ਰਹੀ ਹੈ। ਅਤੇ ਉਹਨਾਂ ਦੇ ਠੁਮਕਿਆ ਨੇ ਕ੍ਰਾਊਡ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ ਹੈ। ਸਪਨਾ ਚੌਧਰੀ ਕੇਵਲ ਆਪਣੇ ਡਾਂਸ ਲਈ ਹੀ ਹੁਣ ਚਰਚਾ 'ਚ ਨਹੀਂ ਰਹਿੰਦੀ ਸਗੋਂ ਉਹ ਪੰਜਾਬੀ ਭੋਜਪੁਰੀ ਅਤੇ ਹਰਿਆਣਾ ਦੇ ਸਿਨੇਮਾ 'ਚ ਵੀ ਐਂਟਰੀ ਮਾਰ ਚੁੱਕੇ ਹਨ।

ਹੋਰ ਵੇਖੋ :ਜਸਵਿੰਦਰ ਭੱਲਾ ਨੇ ਫਿਲਮ ‘ਉੜਾ ਆੜਾ’ ਲਈ ਦਿੱਤਾ ਖਾਸ ਸੰਦੇਸ਼, ਹਰ ਇੱਕ ਪੰਜਾਬੀ ਲਈ ਜ਼ਰੂਰੀ, ਦੇਖੋ ਵੀਡੀਓ

 

View this post on Instagram

 

@itssapnachoudhary upcoming new song with @dalersmehndi ????? @karan.mirza #sapnachoudhary #sapnachaudhary

A post shared by Sapna Choudhary Club (@isapnachaudhary) on

ਸਪਨਾ ਚੌਧਰੀ ਨੂੰ ਹਰ ਇੱਕ ਇੰਡਸਟਰੀ 'ਚ ਪਸੰਦ ਕੀਤਾ ਜਾ ਰਿਹਾ ਹੈ ਅਤੇ ਹੁਣ ਤਾਂ ਹਰਿਆਣਾ ਦੀ ਸਨਸਨੀ ਸਪਨਾ ਬਾਲੀਵੁੱਡ 'ਚ ਵੀ ਡੈਬਿਊ ਕਰ ਚੁੱਕੀ ਹੈ। ਜੀ ਹਾਂ ਸਪਨਾ ਚੌਧਰੀ ਦੀ ਬਾਲੀਵੁੱਡ ਫਿਲਮ 'ਦੋਸਤੀ ਕੇ ਸਾਈਡ ਇਫੈਕਟਜ਼' 8 ਫਰਵਰੀ ਨੂੰ ਰਿਲੀਜ਼ ਹੋ ਚੁੱਕੀ ਹੈ। ਰਿਐਲਿਟੀ ਸ਼ੋਅ ਬਿਗ ਬਾਸ ਨਾਲ ਚਰਚਾ 'ਚ ਆਈ ਸਪਨਾ ਚੌਧਰੀ ਦੀ ਪ੍ਰਸਿੱਧੀ ਪੂਰੇ ਦੇਸ਼ 'ਚ ਹੈ, ਜਿੰਨ੍ਹਾਂ ਦਾ ਅੱਜ ਹਰ ਕੋਈ ਫੈਨ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network