How to ward off Coronavirus? TV duo Ravi Dubey and Sargun Mehta have a funny video for you.

Written by  Rupinder Kaler   |  March 19th 2020 03:54 PM  |  Updated: March 19th 2020 03:54 PM

How to ward off Coronavirus? TV duo Ravi Dubey and Sargun Mehta have a funny video for you.

ਕੋਰੋਨਾ ਵਾਇਰਸ ਕਰਕੇ ਪਾਲੀਵੁੱਡ ਤੇ ਬਾਲੀਵੁੱਡ ਦੇ ਕਲਾਕਾਰ ਘਰ ਵਿੱਚ ਰਹਿਣ ਲਈ ਮਜ਼ਬੂਰ ਹੋ ਗਏ ਹਨ । ਇਸ ਸਭ ਦੇ ਚਲਦੇ ਪਾਲੀਵੁੱਡ ਅਦਾਕਾਰਾ ਸਰਗੁਣ ਮਹਿਤਾ ਨੇ ਬੀਤੇ ਦਿਨ ਇੱਕ ਤਸਵੀਰ ਸਾਂਝੀ ਕਰਕੇ ਦੱਸਿਆ ਸੀ ਕਿ ਉਹ ਘਰ ਵਿੱਚ ਇੱਕਲੀ ਕਿਸ ਤਰ੍ਹਾਂ ਮਹਿਸੂਸ ਕਰ ਰਹੀ ਹੈ । ਇਸ ਤਸਵੀਰ ਤੋਂ ਬਾਅਦ ਹੁਣ ਸਰਗੁਣ ਮਹਿਤਾ ਨੇ ਇੱਕ ਬਹੁਤ ਹੀ ਮਜ਼ੇਦਾਰ ਵੀਡੀਓ ਸਾਂਝੀ ਕੀਤੀ ਹੈ ।

https://www.instagram.com/p/B9wKGmKg9Jp/

ਜਿਸ ਵਿੱਚ ਸਰਗੁਣ ਦੇ ਪਤੀ ਰਵੀ ਦੂਬੇ ਵੀ ਦਿਖਾਈ ਦੇ ਰਹੇ ਹਨ । ਇਸ ਵੀਡੀਓ ਸਰਗੁਣ ਤੇ ਰਵੀ ਦੂਬੇ ਕੋਰੋਨਾ ਵਾਇਰਸ ਤੋਂ ਛੁਟਕਾਰਾ ਪਾਉਣ ਲਈ ਪ੍ਰਾਰਥਨਾ ਕਰ ਰਹੇ ਹਨ । ਵੀਡੀਓ ਵਿੱਚ ਸਰਗੁਣ ਤੇ ਰਵੀ ਮੰਤਰ ਦਾ ਉਚਾਰਨ ਵੀ ਕਰ ਰਹੇ ਹਨ । ਇਹ ਕਾਫੀ ਮਜ਼ਾਕੀਆ ਹੈ । ਇਸ ਵੀਡੀਓ ਨੂੰ ਸਰਗੁਣ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

https://www.instagram.com/p/B91at7lAdEF/

ਸਰਗੁਣ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ ‘ਹੁਣ ਸਾਡੀ ਸਥਿਤੀ ਗੰਭੀਰ ਹੈ, ਅਸੀਂ ਘਰ ਵਿੱਚ ਬੰਦ ਹਾਂ, ਇੱਕਲੇ ਰਹਿਣਾ ਤੇ ਲੋਕਾਂ ਤੋਂ ਦੂਰ ਰਹਿਣਾ ਹੀ ਇੱਕ ਮਾਤਰ ਰਸਤਾ ਹੈ’ । ਸਰਗੁਣ ਮਹਿਤਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਫ਼ਿਲਮ ਸਹੁਰਿਆਂ ਦਾ ਪਿੰਡ ਆ ਗਿਆ 29 ਮਈ ਨੂੰ ਰਿਲੀਜ਼ ਹੋਣ ਵਾਲੀ ਹੈ । ਇਸ ਫ਼ਿਲਮ ਵਿੱਚ ਉਹਨਾਂ ਦੇ ਨਾਲ ਗੁਰਨਾਮ ਭੁੱਲਰ ਨਜ਼ਰ ਆਉਣਗੇ ।

https://www.instagram.com/p/B9368fugJh5/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network