ਹਿੰਦੀ ਰਿਐਲਿਟੀ ਸ਼ੋਅ ਬਿਗ ਬੌਸ ਵਿੱਚ ਨਜ਼ਰ ਆ ਸਕਦੀ ਹੈ ਸਰਗੁਣ ਮਹਿਤਾ

Written by  Parkash Deep Singh   |  October 14th 2017 03:26 PM  |  Updated: October 14th 2017 03:26 PM

ਹਿੰਦੀ ਰਿਐਲਿਟੀ ਸ਼ੋਅ ਬਿਗ ਬੌਸ ਵਿੱਚ ਨਜ਼ਰ ਆ ਸਕਦੀ ਹੈ ਸਰਗੁਣ ਮਹਿਤਾ

ਸਰਗੁਣ ਮਹਿਤਾ ਇੱਕ ਤੋਂ ਬਾਅਦ ਇੱਕ ਸਫਲਤਾ ਦੀਆਂ ਪੌੜੀਆਂ ਚੜਦੀ ਜਾ ਰਹੀ ਹੈ | ਪੰਜਾਬੀ ਫਿਲਮ ਇੰਡਸਟਰੀ ਵਿੱਚ ਸਫਲਤਾ ਪ੍ਰਾਪਤ ਕਰਨ ਤੋਂ ਬਾਅਦ ਸਰਗੁਣ ਮਹਿਤਾ ਦੀ ਐਂਟਰੀ ਹੁਣ ਹਿੰਦੀ ਰਿਐਲਿਟੀ ਸ਼ੋਅ Big Boss ਵਿੱਚ ਹੋ ਸਕਦੀ ਹੈ |

ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ, ਪਰ ਸਰਗੁਣ ਮਹਿਤਾ ਬਿਗ ਬੌਸ ਦੇ ਘਰ ਵਿੱਚ ਰਹਿਣ ਲਈ ਨਹੀਂ ਜਾ ਰਹੀ ਬਲਕਿ ਇੱਕ ਸਪੈਸ਼ਲ ਕੰਟੈਸਟ ਵਿੱਚ ਬਤੋਰ ਜੱਜ ਜਾ ਰਹੀ ਹੈ | ਪਰ ਜੋ ਵੀ ਕਹੋ, ਹਿੰਦੀ ਏੰਟਰਟੇਨਮੇੰਟ ਇੰਡਸਟਰੀ ਦੇ ਸਬ ਤੋਂ ਵੱਡੇ ਸ਼ੋਅ ਵਿੱਚ ਬਤੋਰ ਜੱਜ ਜਾਣਾ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਹੈ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network