ਵੇਖੋ ਸਾਰਥੀ ਕੇ ਦਾ ਵੱਖਰਾ ਅੰਦਾਜ਼ ਆਉਣ ਵਾਲੀ ਫ਼ਿਲਮ "ਪੰਜਾਬ ਸਿੰਘ" 'ਚ
ਲਓ ਜੀ ਜਿਹੜੇ ਜਿਹੜੇ ਮਿਊਜ਼ਿਕ ਪ੍ਰੇਮੀ ਸਾਰਥੀ ਕੇ ਨੂੰ ਕਰਦੇ ਨੇ ਫ਼ੋੱਲੋ ਉਨ੍ਹਾਂ ਦੇ ਲਈ ਹੈ ਇਕ ਬਹੁਤ ਵੱਡੀ ਖੁਸ਼ਖਬਰੀ |
ਸਾਰਥੀ ਕੇ ਇਕ ਵਾਰ ਫਿਰ ਤੋਂ ਪੰਜਾਬੀ ਫ਼ਿਲਮ ਦੇ ਵਿਚ ਅਦਾਕਾਰੀ ਦੇ ਜਲਵੇ ਬਿਖੇਰਦੇ ਹੋਏ ਨਜ਼ਰ ਆਉਣਗੇ | ਜਲਦ ਹੀ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫ਼ਿਲਮ “ਪੰਜਾਬ ਸਿੰਘ Punjabb Singh” ਜਿਸ ਵਿਚ ਸਾਰਥੀ ਕੇ Sarthi K ਇਕ ਪੁਲਿਸ ਵਾਲ਼ੇ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ | ਰੋਜ ਨਵੀਂ ਕੋਸ਼ਿਸ਼ ਕਰ ਰਹੇ ਪੰਜਾਬੀ ਫ਼ਿਲਮ ਦੇ ਨਿਰਮਾਤਾ ਵੱਲੋ ਵੀ ਇਕ ਅਨੋਖੀ ਕਹਾਣੀ ਤੇ ਅਧਾਰਿਤ ਫ਼ਿਲਮ ਹੋਵੇਗੀ ਇਹੋ ਜਿਹਾ ਦਾਵਾ ਕਿੱਤਾ ਜਾ ਰਿਹਾ ਹੈ ਇਸ ਫ਼ਿਲਮ ਦੇ ਡਾਇਰੈਕਟਰ ਵੱਲੋ | ਇਸਲਈ ਹੁਣ ਇਸ ਗੱਲ ਦੀ ਪੁਸ਼ਟੀ ਤਾਂ ਫ਼ਿਲਮ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਚਲੇਗਾ !