ਸਤਿੰਦਰ ਸਰਤਾਜ ਦਾ ਗੀਤ “ਮਾਸੂਮੀਅਤ", ਵੇਖੋ ਪਹਿਲੀ ਝਲਕ

Written by  PTC Buzz   |  October 27th 2017 04:17 PM  |  Updated: October 27th 2017 04:18 PM

ਸਤਿੰਦਰ ਸਰਤਾਜ ਦਾ ਗੀਤ “ਮਾਸੂਮੀਅਤ", ਵੇਖੋ ਪਹਿਲੀ ਝਲਕ

ਸਤਿੰਦਰ ਸਰਤਾਜ ਦਾ ਗੀਤ “ਮਾਸੂਮੀਅਤ" ਰਿਲੀਜ਼ ਹੋਣ ਦੇ ਲਈ ਤਿਆਰ ਹੈ |

ਜਿੱਦਾਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਸਤਿੰਦਰ ਸਰਤਾਜ (Satinder Sartaj) ਦੀ ਲਿਖਣੀ ਤੇ ਉਨ੍ਹਾਂ ਦੀ ਗਾਇਕੀ ਸੱਭ ਨਾਲੋਂ ਵੱਖਰੀ ਤੇ ਸੱਭ ਨਾਲੋਂ ਸ਼ਾਨਦਾਰ ਹੁੰਦੀ ਹੈ | ਲਾਈਵ ਗਾਇਕੀ ਹੋਵੇ ਜਾਂ ਫਿਰ ਉਨ੍ਹਾਂ ਦਾ ਕੋਈ ਰਿਕਾਰਡ ਕੀਤਾ ਗੀਤ, ਕੰਨ ਵਿਚ ਪੈਂਦੇ ਹੀ ਸਿੱਦਾ ਦਿਲ ਵਿੱਚ ਉਤਰ ਜਾਂਦਾ ਹੈ | ਬੱਸ ਮਾਸੂਮੀਅਤ ਨੂੰ ਸੁਨਣ ਤੋਂ ਬਾਅਦ ਤੁਹਾਨੂੰ ਸਾਰਿਆਂ ਨੂੰ ਕੁਝ ਇਹੋ ਜਿਹਾ ਇਹਸਾਸ ਹੋਣ ਵਾਲ਼ਾ ਹੈ | ਬੱਸ ਤਿਆਰ ਹੋ ਜਾਓ 30 ਅਕਤੂਬਰ ਨੂੰ ਸਤਿੰਦਰ ਸਰਤਾਜ ਦੇ ਗੀਤ “ਮਾਸੂਮੀਅਤ (Masoomiyat)” ਦਾ PTC ਪ੍ਰੀਮੀਅਰ ਵੇਖਣ ਦੇ ਲਈ ਸਵੇਰੇ 10 ਵਜੇ PTC Punjabi ਤੇ PTC Chak De ਤੇ !


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network