ਵਿਦੇਸ਼ ‘ਚ ਪ੍ਰੀਤ ਹਰਪਾਲ ਦੇ ਘਰ ਪਹੁੰਚੀ ਸਤਿੰਦਰ ਸੱਤੀ, ਪ੍ਰੀਤ ਹਰਪਾਲ ਨੇ ਕਿਹਾ ‘ਬਿਗਾਨੇ ਦੇਸ਼ ‘ਚ ਆਪਣੇ ਲੋਕਾਂ ਨੂੰ ਮਿਲ ਕੇ ਬੜਾ ਚੰਗਾ ਲੱਗਦਾ’
ਵਿਦੇਸ਼ ‘ਚ ਪ੍ਰੀਤ ਹਰਪਾਲ ਦੇ ਘਰ ਪਹੁੰਚੀ ਸਤਿੰਦਰ ਸੱਤੀ, ਪ੍ਰੀਤ ਹਰਪਾਲ ਨੇ ਕਿਹਾ ‘ਬਿਗਾਨੇ ਦੇਸ਼ ‘ਚ ਆਪਣੇ ਲੋਕਾਂ ਨੂੰ ਮਿਲ ਕੇ ਬੜਾ ਚੰਗਾ ਲੱਗਦਾ’
ਪ੍ਰੀਤ ਹਰਪਾਲ (Preet Harpal) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ (Video) ਸਾਂਝਾ ਕੀਤਾ ਹੇ ।ਇਸ ਵੀਡੀਓ ‘ਚ ਉਹ ਸਤਿੰਦਰ ਸੱਤੀ ਦੇ ਨਾਲ ਨਜ਼ਰ ਆ ਰਹੇ ਹਨ । ਵੀਡੀਓ ਨੂੰ ਸਾਂਝਾ ਕਰਦੇ ਹੋਏ ਪ੍ਰੀਤ ਹਰਪਾਲ ਨੇ ਸਤਿੰਦਰ ਸੱਤੀ ਦੀ ਤਾਰੀਫ ਵੀ ਕੀਤੀ ਹੈ । ਉਨ੍ਹਾਂ ਨੇ ਇਸ ਵੀਡੀਓ ਦੇ ਨਾਲ ਇੱਕ ਬਹੁਤ ਹੀ ਪਿਆਰਾ ਕੈਪਸ਼ਨ ਵੀ ਦਿੱਤਾ ਹੈ ।‘ਬਹੁਤ ਮਿਹਨਤੀ ਤੇ ਚੰਗਾ ਸੁਭਾਅ ਹੈ ਸਤਿੰਦਰ ਦਾ।

ਹੋਰ ਪੜ੍ਹੋ : ਬੱਬੂ ਮਾਨ ਨੇ ਆਪਣੇ ਖੇਤਾਂ ਤੋਂ ਤਸਵੀਰ ਕੀਤੀ ਸਾਂਝੀ, ਨਵੇਂ ਗੀਤ ‘ਕੱਲਮ ਕੱਲਾ’ ਦਾ ਕੀਤਾ ਐਲਾਨ
ਬਹੁਤ ਚੰਗਾ ਲੱਗਦਾ ਬਿਗਾਨੇ ਦੇਸ਼ ‘ਚ ਆਪਣੇ ਲੋਕਾਂ ਨੂੰ ਮਿਲ ਕੇ, ਧੰਨਵਾਦ ਮੇਰੇ ਘਰ ਆਉਣ ਦੇ ਲਈ’। ਸਤਿੰਦਰ ਸੱਤੀ ਇਨ੍ਹੀਂ ਦਿਨੀਂ ਵਿਦੇਸ਼ ‘ਚ ਹਨ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ ।

ਹੋਰ ਪੜ੍ਹੋ : ਮੀਕਾ ਸਿੰਘ ਗਾਇਕੀ ਦੇ ਨਾਲ-ਨਾਲ ਪਸ਼ੂ ਪਾਲਣ ਦਾ ਵੀ ਰੱਖਦੇ ਹਨ ਸ਼ੌਂਕ, ਆਪਣੇ ਫਾਰਮ ਹਾਊਸ ‘ਤੇ ਰੱਖੀਆਂ ਹਨ ਕਈ ਗਊਆਂ
ਉਹ ਜਿੱਥੇ ਇੱਕ ਵਧੀਆ ਐਂਕਰ ਹਨ, ਉੱਥੇ ਹੀ ਇੱਕ ਵਧੀਆ ਅਦਾਕਾਰਾ ਹੋਣ ਦੇ ਨਾਲ-ਨਾਲ ਆਪਣੇ ਮੋਟੀਵੇਸ਼ਨਲ ਵੀਡੀਓਜ਼ ਦੇ ਲਈ ਵੀ ਜਾਣੀ ਜਾਂਦੀ ਹੈ । ਪ੍ਰੀਤ ਹਰਪਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।

ਇਨ੍ਹਾਂ ਗੀਤਾਂ ਦੀ ਬਦੌਲਤ ਉਨ੍ਹਾਂ ਨੇ ਇੰਡਸਟਰੀ ‘ਚ ਖ਼ਾਸ ਜਗ੍ਹਾ ਬਣਾਈ ਹੈ ।ਪ੍ਰੀਤ ਹਰਪਾਲ ਨੇ ਵੀ ਗਾਇਕੀ ਦੇ ਨਾਲ ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਮੱਲਾਂ ਮਾਰੀਆਂ ਹਨ । ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੇ ਹਨ ।ਉਨ੍ਹਾਂ ਦੀ ਅਦਾਕਾਰੀ ਨੂੰ ਵੀ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਜਾਂਦਾ ਹੈ ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
