ਸ਼ਾਹਰੁਖ ਖ਼ਾਨ ਦੀ ਧੀ ਨੇ ਵਿਦੇਸ਼ ‘ਚ ਮਨਾਇਆ ਜਨਮ ਦਿਨ, ਵੀਡੀਓ ਹੋ ਰਿਹਾ ਵਾਇਰਲ

written by Shaminder | May 24, 2021

ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਦੀ ਧੀ ਨੇ ਨਿਊਯਾਰਕ ‘ਚ ਆਪਣਾ ਜਨਮ ਦਿਨ ਮਨਾਇਆ । ਉਸ ਦੀਆਂ ਕੁਝ ਤਸਵੀਰਾਂ ਅਤੇ ਵੀਡੀਓ ਵਾਇਰਲ ਹੋ ਰਹੇ ਹਨ । ਜਿਸ ‘ਚ ਸੁਹਾਨਾ ਖ਼ਾਨ ਆਪਣਾ ਜਨਮ ਦਿਨ ਸੈਲੀਬ੍ਰੇਟ ਕਰਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ ਨੂੰ ਸ਼ਾਹਰੁਖ ਅਤੇ ਸੁਹਾਨਾ ਦੇ ਫੈਨਸ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।

suhana Image From Suhana Khan's instagram

ਹੋਰ ਪੜ੍ਹੋ : ਗਾਇਕ ਮੀਕਾ ਸਿੰਘ ਪਿਛਲੇ ਇੱਕ ਸਾਲ ਤੋਂ ਦਿੱਲੀ ਵਿੱਚ ਚਲਾ ਰਹੇ ਹਨ ਲੰਗਰ ਦੀ ਸੇਵਾ, ਹੁਣ ਮੁੰਬਈ ਵਿੱਚ ਵੀ ਲਗਾਇਆ ਲੰਗਰ

Image From Suhana Khan's instagram

ਸੁਹਾਨਾ ਸੋਸ਼ਲ ਮੀਡੀਆ ‘ਤੇ ਵੀ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੀ ਰਹਿੰਦੀ ਹੈ । ਆਪਣੇ ਬਰਥਡੇ ‘ਤੇ ਉਹ ਗੁਬਾਰਿਆਂ ਦੇ ਨਾਲ ਖੇਡਦੀ ਨਜ਼ਰ ਆਈ ।ਬੈਕਗਰਾਊਂਡ ‘ਚ ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਮੋਹਬਤੇਂ’ ਦਾ ਸੰਗੀਤ ਵੱਜਦਾ ਸੁਣਾਈ ਦੇ ਰਿਹਾ ਹੈ ।

suhana Image From Suhana Khan's instagram

ਸ਼ਾਹਰੁਖ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਇੰਡਸਟਰੀ ਨੂੰ ਦਿੱਤੀਆਂ ਹਨ ।ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ ।

 

View this post on Instagram

 

A post shared by Shah Rukh Khan (@iamsrk)

ਦੱਸ ਦਈਏ ਕਿ ਸੁਹਾਨਾ ਖ਼ਾਨ ਨੇ ਬਾਲੀਵੁੱਡ ‘ਚ ਡੈਬਿਊ ਨਹੀਂ ਕੀਤਾ, ਪਰ ਉਨ੍ਹਾਂ ਦੇ ਵੱਡੀ ਗਿਣਤੀ ‘ਚ ਫਾਲੋਵਰਸ ਹਨ ਅਤੇ ਉਨ੍ਹਾਂ ਨੂੰ ਪਸੰਦ ਕਰਦੇ ਹਨ ।

 

View this post on Instagram

 

A post shared by Filmy (@filmypr)

You may also like