ਰਾਜ ਕੁੰਦਰਾ ਨੇ ਵੀਡੀਓ ਸਾਂਝਾ ਕਰਦੇ ਹੋਏ ਕਿਹਾ ਇਸ ਗੱਲ ਦਾ ਸਬੂਤ ਮਿਲ ਗਿਆ ਕਿ ਟਾਈਟੈਨਿਕ ‘ਤੇ ਇੱਕ ਪੰਜਾਬੀ ਕਪਲ ਵੀ ਸੀ ਸਵਾਰ

written by Shaminder | May 31, 2021 01:17pm

ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ।ਉਹ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਰਾਜ ਕੁੰਦਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਪੰਜਾਬੀ ਗੀਤ ‘ਤੇ ਸ਼ਿਲਪਾ ਸ਼ੈੱਟੀ ਦੇ ਨਾਲ ਪਰਫਾਰਮ ਕਰਦੇ ਨਜ਼ਰ ਆ ਰਹੇ ਹਨ ।

Shilpa Shetty with raj kundra Image From Shilpa Shetty Instagram

ਹੋਰ ਪੜ੍ਹੋ : ਕੋਰੋਨਾ ਮਰੀਜ਼ਾਂ ਲਈ ਬੱਬੂ ਮਾਨ ਦਾ ਵੱਡਾ ਐਲਾਨ, ਪਿੰਡ ਵਾਲੀ ਹਵੇਲੀ ਨੂੰ ਹਸਪਤਾਲ ਵਿੱਚ ਕਰਨਗੇ ਤਬਦੀਲ

shilpa shetty Image From Shilpa Shetty Instagram

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਰਾਜ ਕੁੰਦਰਾ ਨੇ ਲਿਖਿਆ ਕਿ ‘ਇਸ ਗੱਲ ਦਾ ਸਬੂਤ ਕਿ ਆਖਿਰਕਾਰ ਮਿਲ ਹੀ ਗਿਆ ਕਿ ਟਾਈਟੈਨਿਕ ‘ਤੇ ਇੱਕ ਪੰਜਾਬੀ ਜੋੜਾ ਵੀ ਸਵਾਰ ਸੀ’ ।ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਰਾਜ ਕੁੰਦਰਾ ਅਤੇ ਸ਼ਿਲਪਾ ਸ਼ੈੱਟੀ ਦੇ ਇਸ ਵੀਡੀਓ ‘ਚ ਪ੍ਰਸਿੱਧ ਪੰਜਾਬੀ ਗੀਤ ‘ਲੌਂਗ ਲਾਚੀ’ ਚੱਲ ਰਿਹਾ ਹੈ ।

Shilpa shetty Shilpa shetty

ਇਸ ਵੀਡੀਓ ਨੂੰ ਰਾਜ ਕੁੰਦਰਾ ਨੇ ਫੋਨਦ ੇ ਦੇ ਸਪੈਸ਼ਲ ਇਫੈਕਟਸ ਦੇ ਨਾਲ ਬਣਾਇਆ ਹੈ । ਵੀਡੀਓ ਦਰਸ਼ਕਾਂ ਨੂੰ ਵੀ ਖੂਬ ਪਸੰਦ ਆ ਰਿਹਾ ਹੈ । ਇਸ ਤੋਂ ਪਹਿਲਾਂ ਵੀ ਰਾਜ ਅਤੇ ਸ਼ਿਲਪਾ ਸ਼ੈੱਟੀ ਲਗਾਤਾਰ ਵੀਡੀਓਜ਼ ਬਣਾ ਕੇ ਸ਼ੇਅਰ ਕਰਦੇ ਰਹਿੰਦੇ ਹਨ ਅਤੇ ਦਰਸ਼ਕਾਂ ਨੂੰ ਵੀ ਉਨ੍ਹਾਂ ਦੇ ਵੀਡੀਓਜ਼ ਕਾਫੀ ਪਸੰਦ ਆਉਂਦੇ ਹਨ ।

 

View this post on Instagram

 

A post shared by Raj Kundra (@rajkundra9)

 

You may also like