ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਨੇ ਆਪਣੇ ਰਿਸ਼ਤੇ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ, ਕਿਹਾ ਇੱਕ ਰਿਸ਼ਤੇ ਵਿੱਚ ਹਾਂ

written by Rupinder Kaler | August 23, 2021

ਸਿਧਾਰਥ ਸ਼ੁਕਲਾ (siddharth-shukla) ਅਤੇ ਸ਼ਹਿਨਾਜ਼ ਗਿੱਲ (shahnaz gill) ਦੀ ਜੋੜੀ 'ਬਿੱਗ ਬੌਸ ਓਟੀਟੀ' 'ਚ ਇਕੱਠੇ ਨਜ਼ਰ ਆਏ ਹਨ। ਸ਼ੋਅ ਦੇ ਹੋਸਟ ਕਰਣ ਜੌਹਰ ਦੇ ਸਾਹਮਣੇ ਸਿਧਾਰਥ ਸ਼ੁਕਲਾ (siddharth-shukla) ਨੇ ਕਿਹਾ ਕਿ ਉਹ ਅਤੇ ਸ਼ਹਿਨਾਜ਼ (Shehnaaz Gill ) ਇੱਕ ਰਿਸ਼ਤੇ ਵਿੱਚ ਹਨ। ਇਸ ਦੌਰਾਨ ਸ਼ੋਅ ਦੇ ਹੋਸਟ ਕਰਣ ਜੌਹਰ ਨੇ ਦੋਵਾਂ ਦੇ ਰਿਸ਼ਤੇ ਨੂੰ ਲੈ ਕੇ ਕਈ ਸਵਾਲ ਪੁੱਛੇ। ਕਰਣ ਨੇ ਸਿਧਾਰਥ ਤੋਂ ਪੁੱਛਿਆ ਕਿ ਕੀ ਉਹ ਅਤੇ ਸ਼ਹਿਨਾਜ਼ ਗਿੱਲ ਰਿਸ਼ਤੇ ਵਿੱਚ ਹਨ?

Pic Courtesy: Instagram

ਹੋਰ ਪੜ੍ਹੋ :

ਰਣਵੀਰ ਸਿੰਘ ਨੇ ਆਪਣੀ ਮਾਂ ਦੇ ਬਰਥਡੇ ‘ਤੇ ਗਾਇਆ ਗੀਤ, ਵੀਡੀਓ ਹੋ ਰਿਹਾ ਵਾਇਰਲ

Pic Courtesy: Instagram

ਜਿਸ ਦੇ ਲਈ ਸਿਡ (siddharth-shukla) ਨੇ ਕਿਹਾ ਹਾਂ, ਅਸੀਂ ਹਾਂ ਸ਼ਹਿਨਾਜ਼ (Shehnaaz Gill )  ਨੇ ਸਿਧਾਰਥ ਦੀ ਹਾਂ ਵਿੱਚ ਹਾਂ ਮਿਲਾਈ । ਸਿਧਾਰਥ ਨੇ ਇਹ ਵੀ ਕਿਹਾ ਕਿ, ਅੱਜ ਕੱਲ੍ਹ, ਮੀਡੀਆ ਵਿੱਚ, ਸਾਡੇ ਦੋਵਾਂ ਬਾਰੇ ਬਹੁਤ ਸਾਰੀਆਂ ਅਸਪੱਸ਼ਟ ਗੱਲਾਂ ਦੱਸੀਆਂ ਜਾ ਰਹੀਆਂ ਹਨ, ਜਿਸ ਵਿੱਚ ਕੋਈ ਸੱਚਾਈ ਨਹੀਂ ਹੈ।

 

View this post on Instagram

 

A post shared by Voot (@voot)


ਇਸ ਦੌਰਾਨ ਕਰਣ ਜੌਹਰ ਨੇ ਸਿਧਾਰਥ ਨੂੰ ਵਿਚਕਾਰ ਰੋਕ ਦਿੱਤਾ ਅਤੇ ਕਿਹਾ, 'ਹੁਣੇ ਤੁਸੀਂ ਕਿਹਾ ਕਿ ਤੁਸੀਂ ਅਤੇ ਸ਼ਹਿਨਾਜ਼ (Shehnaaz Gill ) ਇਕ ਰਿਸ਼ਤੇ' ਚ ਹੋ। 'ਇਸ' ਤੇ ਸਿਧਾਰਥ (siddharth-shukla) ਕਹਿੰਦਾ ਹੈ, 'ਅਸੀਂ ਇਕ ਰਿਸ਼ਤੇ' ਚ ਹਾਂ, ਪਰ ਦੋਸਤੀ ਦਾ ਰਿਸ਼ਤਾ ਹੈ। ਸਾਡੇ ਵਿੱਚ ਦੋਸਤੀ ਦਾ ਰਿਸ਼ਤਾ ਹੈ।

0 Comments
0

You may also like