Advertisment

ਸ਼ਹਿਨਾਜ਼ ਗਿੱਲ ਨੇ ਜਸਟਿਨ ਬੀਬਰ ਦਾ ਗਾਇਆ ਗਾਣਾ, ਵੀਡੀਓ ਕੀਤੀ ਸਾਂਝੀ

author-image
By Rupinder Kaler
New Update
ਸ਼ਹਿਨਾਜ਼ ਗਿੱਲ ਨੇ ਜਸਟਿਨ ਬੀਬਰ ਦਾ ਗਾਇਆ ਗਾਣਾ, ਵੀਡੀਓ ਕੀਤੀ ਸਾਂਝੀ
Advertisment
ਸ਼ਹਿਨਾਜ਼ ਗਿੱਲ ਦੇ ਬੈਕ-ਟੂ-ਬੈਕ ਕਈ ਮਿਊਜ਼ਿਕ ਵੀਡੀਓ ਰਿਲੀਜ਼ ਹੋਏ ਹਨ । ਇਹਨਾਂ ਗਾਣਿਆਂ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਦਾ ਖੂਬ ਪਿਆਰ ਮਿਲ ਰਿਹਾ ਹੈ । ਇਸ ਸਭ ਦੇ ਚੱਲਦੇ ਸ਼ਹਿਨਾਜ਼ ਗਿੱਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ । Shehnaaz Gill Image Source: Instagram ਹੋਰ ਪੜ੍ਹੋ :
Advertisment
ਦਿੱਲੀ ਸਿੱਖ ਗੁਰਦੁਆਰਾ ਮਨੈਜਮੈਂਟ ਕਮੇਟੀ ਵੱਲੋਂ ਕੋਰੋਨਾ ਮਰੀਜ਼ਾਂ ਲਈ ਕੋਵਿਡ ਕੇਅਰ ਸੈਂਟਰ ਕੀਤਾ ਗਿਆ ਤਿਆਰ Shehnaaz Gill Image Source: Instagram ਜਿਸ ਵਿੱਚ ਉਹ ਜਸਟਿਨ ਬੀਬਰ ਦਾ ਗਾਣਾ ਗਾਉਂਦੀ ਹੋਈ ਨਜ਼ਰ ਆ ਰਹੀ ਹੈ, ਇਸ ਦੇ ਨਾਲ ਹੀ ਉਸ ਨੇ ਇਸ ਵੀਡੀਓ 'ਚ ਇੰਗਲਿਸ਼ ਬੋਲਣ ਨੂੰ ਲੈ ਕੇ ਇੱਕ ਗੱਲ ਵੀ ਕਹੀ ਹੈ । ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਸ਼ਹਿਨਾਜ਼ ਕਹਿੰਦੀ ਹੈ, 'ਕੌਣ ਕਹਿੰਦਾ ਹੈ ਮੈਨੂੰ ਇੰਗਲਿਸ਼ ਨਹੀਂ ਆਉਂਦੀ, ਚਾਹੇ ਪੰਜਾਬੀ ਟਚ ਹੋਵੇ, ਇੰਗਲਿਸ਼-ਇੰਗਲਿਸ਼ ਹੁੰਦੀ ਹੈ, ਚਾਹੇ ਕਿਸੇ ਵੀ ਲੈਂਗਵੇਜ 'ਚ ਬੋਲੇ.... ਤਾਂ ਸੁਣੋ।' image of shehnaaz gill shared cute pic Image Source: Instagram ਤੁਹਾਨੂੰ ਦੱਸ ਦਿੰਦੇ ਹਾਂ ਕਿ ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ ਤੇ ਖੂਬ ਐਕਟਿਵ ਰਹਿੰਦੀ ਹੈ । ਉਸ ਵੱਲੋਂ ਅਕਸਰ ਵੀਡੀਓ ਤੇ ਤਸਵੀਰਾਂ ਸ਼ੇਅਰ ਕੀਤੀਆ ਜਾਂਦੀਆਂ ਹਨ ਜਿਨ੍ਹਾਂ ਨੂੰ ਉਸ ਦੇ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ ।  
 
View this post on Instagram
 

A post shared by Shehnaaz Gill (@shehnaazgill)

Advertisment

Stay updated with the latest news headlines.

Follow us:
Advertisment
Advertisment
Latest Stories
Advertisment