ਸ਼ਹਿਨਾਜ਼ ਗਿੱਲ ਦੀ ਇਸ ਵੀਡੀਓ ਨੇ ਉਡਾਏ ਸਭ ਦੇ ਹੋਸ਼ ....! ਵੀਡੀਓ ਵਿੱਚ ਹੋਇਆ ਵੱਡਾ ਖੁਲਾਸਾ

Written by  Rupinder Kaler   |  February 14th 2020 01:06 PM  |  Updated: February 14th 2020 01:06 PM

ਸ਼ਹਿਨਾਜ਼ ਗਿੱਲ ਦੀ ਇਸ ਵੀਡੀਓ ਨੇ ਉਡਾਏ ਸਭ ਦੇ ਹੋਸ਼ ....! ਵੀਡੀਓ ਵਿੱਚ ਹੋਇਆ ਵੱਡਾ ਖੁਲਾਸਾ

ਪੰਜਾਬੀ ਮਾਡਲ ਸ਼ਹਿਨਾਜ਼ ਗਿੱਲ ਲਗਾਤਾਰ ਸੁਰਖੀਆਂ ਵਿੱਚ ਬਣੀ ਹੋਈ ਹੈ । ਇਸ ਸਭ ਦੇ ਚਲਦੇ ਸ਼ਹਿਨਾਜ਼ ਬਾਰੇ ਇੱਕ ਹੋਰ ਵੱਡਾ ਖੁਲਾਸਾ ਹੋਇਆ ਹੈ । ਖ਼ਬਰਾਂ ਮੁਤਾਬਿਕ ਸ਼ਹਿਨਾਜ਼ ਗਿੱਲ ਸਿਧਾਰਥ ਨਾਲ ਅਫੇਅਰ ਦਾ ਨਾਟਕ ਕਰ ਰਹੀ ਹੈ । ਇਸ ਖੁਲਾਸੇ ਨੂੰ ਸ਼ਹਿਨਾਜ਼ ਨੇ ਝੂਠਾ ਦੱਸਿਆ ਹੈ ਉਸ ਦਾ ਕਹਿਣਾ ਹੈ ਕਿ ਇਸ ਸਭ ਕੁਝ ਇਸ ਲਈ ਕਿਹਾ ਜਾ ਰਿਹਾ ਹੈ ਤਾਂ ਜੋ ਉਸ ਦੇ ਰਿਸ਼ਤੇ ਵਿੱਚ ਖਟਾਸ ਆ ਜਾਵੇ ।

https://www.instagram.com/p/B3txMIthi0s/

ਇਹਨਾਂ ਖ਼ਬਰਾਂ ਦੇ ਚਲਦੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਸ਼ਹਿਨਾਜ਼ ਗਿੱਲ ਆਪਣੇ ਮੇਕਅਪ ਆਰਟਿਸਟ ਨਾਲ ਇੰਗੇਜਡ ਹੈ ਤੇ ਸਿਧਾਰਥ ਨਾਲ ਉਸ ਦਾ ਅਫੇਅਰ ਫੇਕ ਹੈ । ਇਸ ਵੀਡੀਓ ਵਿੱਚ ਉਹ ਅੰਗੂਠੀ ਵੀ ਦਿਖਾਉਂਦੀ ਹੋਈ ਨਜ਼ਰ ਆ ਰਹੀ ਹੈ । ਸ਼ਹਿਨਾਜ਼ ਇਸ ਵੀਡੀਓ ਵਿੱਚ ਕਹਿ ਰਹੀ ਹੈ, ‘ਤੂੰ ਮੇਰੇ ਨਾਲ ਪਿਆਰ ਕਰਦਾ ਹੈ ! ਤੈਨੂੰ ਇਹ ਧੋਖਾ ਲੱਗੇਗਾ ਜੇਕਰ ਮੈਂ ਤੇਰੇ ਤੋਂ ਦੂਰ ਜਾਵਾਂ’ ।

https://twitter.com/AsimRia86066763/status/1227667321956626433

ਉੱਧਰ ਇਸ ਵਾਇਰਲ ਵੀਡੀਓ ਤੇ ਸ਼ਹਿਨਾਜ਼ ਦੇ ਪਿਤਾ ਦਾ ਵੀ ਬਿਆਨ ਸਾਹਮਣੇ ਆਇਆ ਹੈ । ਸ਼ਹਿਨਾਜ਼ ਦੇ ਪਿਤਾ ਨੇ ਕਿਹਾ ਹੈ ਕਿ ‘ਸ਼ਹਿਨਾਜ਼ ਗਿੱਲ ਤੇ ਉਸ ਦਾ ਮੇਕਅਪ ਆਰਟਿਸਟ ਚੰਗੇ ਦੋਸਤ ਹਨ ਤੇ ਉਹਨਾਂ ਵਿਚਕਾਰ ਅਜਿਹਾ ਕੁਝ ਵੀ ਨਹੀਂ ਹੈ । ਵੀਡੀਓ ਵਿੱਚ ਸ਼ਹਿਨਾਜ਼ ਜੋ ਅੰਗੂਠੀ ਦਿਖਾ ਰਹੀ ਹੈ, ਉਹ ਅਸਲ ਵਿੱਚ ਉਹਨਾਂ ਦੀ ਮਾਂ ਨੇ ਦਿੱਤੀ ਹੈ’ ।

https://twitter.com/onepieceeeee/status/1227687084858560512


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network