ਸ਼ਿਲਪਾ ਸ਼ੈੱਟੀ ਨੇ ਅਪਣਾਇਆ ਸ਼ਾਕਾਹਾਰੀ ਜੀਵਨ, ਇਸ ਵਜ੍ਹਾ ਕਰਕੇ ਲਿਆ ਵੱਡਾ ਫੈਸਲਾ

Written by  Rupinder Kaler   |  July 06th 2020 05:47 PM  |  Updated: July 06th 2020 05:47 PM

ਸ਼ਿਲਪਾ ਸ਼ੈੱਟੀ ਨੇ ਅਪਣਾਇਆ ਸ਼ਾਕਾਹਾਰੀ ਜੀਵਨ, ਇਸ ਵਜ੍ਹਾ ਕਰਕੇ ਲਿਆ ਵੱਡਾ ਫੈਸਲਾ

ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਆਪਣੀ ਜ਼ਿੰਦਗੀ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ । ਉਹਨਾਂ ਨੇ ਸ਼ਾਕਾਹਾਰੀ ਜੀਵਨ ਜਿਊਣ ਦਾ ਫੈਸਲਾ ਲਿਆ ਹੈ । ਜਿਸ ਦੀ ਜਾਣਕਾਰੀ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਵੀਡੀਓ ਸ਼ੇਅਰ ਕਰਕੇ ਦਿੱਤੀ ਹੈ । ਸ਼ਿਲਪਾ ਸ਼ੈੱਟੀ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ ‘ਇਹ ਫੈਸਲਾ ਲੈਣਾ ਮੇਰੇ ਲਈ ਬਹੁਤ ਔਖਾ ਸੀ ਪਰ ਹੁਣ ਮੈਂ ਸ਼ਾਕਾਹਾਰੀ ਜੀਵਨ ਨੂੰ ਪੂਰੀ ਤਰ੍ਹਾਂ ਅਪਣਾ ਲਿਆ ਹੈ ।

https://www.instagram.com/p/CCKvlCUB9zk/

ਮੈਂ ਵਾਤਾਵਰਣ ਵਿੱਚ ਆਪਣੇ ਕਾਰਬਨ ਫੁੱਟਪ੍ਰਿੰਟ ਘੱਟ ਕਰਨਾ ਚਾਹੁੰਦੀ ਹਾਂ । ਇਹਨਾਂ ਸਾਲਾਂ ਵਿੱਚ ਮੈਂ ਮਹਿਸੂਸ ਕੀਤਾ ਹੈ ਕਿ ਭੋਜਨ ਲਈ ਪਸ਼ੂ ਧੰਨ ਦੀ ਖੇਤੀ ਨੇ ਨਾ ਸਿਰਫ ਜੰਗਲਾਂ ਨੂੰ ਖਤਮ ਕੀਤਾ ਹੈ ਬਲਕਿ ਇਹ ਕਾਰਬਨ ਡਾਈਅਕਸਾਈਡ ਸਮੇਤ ਹੋ ਰਹੀ ਘਾਤਕ ਗੈਸਾਂ ਦਾ ਸਰੋਤ ਵੀ ਰਹੇ ਹਨ । ਸਾਡੇ ਗ੍ਰਹਿਣ ਜਿਸ ਜਲਵਾਯੂ ਪਰਿਵਰਤਨ ਦਾ ਸਾਹਮਣਾ ਕਰ ਰਹੇ ਹਨ, ਉਸ ਲਈ ਇਹ ਸਭ ਜ਼ਿੰਮੇਵਾਰ ਹਨ’ ।

https://www.instagram.com/p/CCP4vjzhyfa/

ਉਹਨਾਂ ਨੇ ਨੇ ਕਿਹਾ ਕਿ ‘ਸ਼ਾਕਾਹਾਰੀ ਜੀਵਨ ਅਪਨਾਉਣਾ ਜਿੱਥੇ ਜਾਨਵਰਾਂ ਲਈ ਫਾਇਦੇਮੰਦ ਰਹੇਗਾ ਉੱਥੇ ਅਸੀਂ ਵੀ ਦਿਲ ਦੀਆਂ ਬਿਮਾਰੀਆਂ ਤੋਂ ਇਲਾਵਾ ਕਈ ਰੋਗਾਂ ਤੋਂ ਬਚ ਸਕਾਂਗੇ’ । ਇਸ ਪੋਸਟ ਵਿੱਚ ਉਹਨਾਂ ਨੇ ਹੋਰ ਵੀ ਕਈ ਖੁਲਾਸੇ ਕੀਤੇ ਹਨ ।

https://www.instagram.com/p/CCShkNJhGE4/?utm_source=ig_embed


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network