ਸ਼ਿਲਪਾ ਸ਼ੈੱਟੀ ਨੇ ਪਹਿਲੀ ਵਾਰ ਦਿਖਾਇਆ ਆਪਣੀ ਬੱਚੀ ਦਾ ਚਿਹਰਾ, ਵੀਡੀਓ ਵਾਇਰਲ

Reported by: PTC Punjabi Desk | Edited by: Shaminder  |  November 21st 2020 11:55 AM |  Updated: November 21st 2020 11:56 AM

ਸ਼ਿਲਪਾ ਸ਼ੈੱਟੀ ਨੇ ਪਹਿਲੀ ਵਾਰ ਦਿਖਾਇਆ ਆਪਣੀ ਬੱਚੀ ਦਾ ਚਿਹਰਾ, ਵੀਡੀਓ ਵਾਇਰਲ

ਸ਼ਿਲਪਾ ਸ਼ੈੱਟੀ ਦਾ ਆਪਣੀ ਬੇਟੀ ਸਮੀਸ਼ਾ ਨਾਲ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਇਹ ਪਹਿਲਾ ਮੌਕਾ ਹੈ ਜਦੋਂ ਜਨਤਕ ਤੌਰ ‘ਤੇ ਸ਼ਿਲਪਾ ਆਪਣੀ ਬੇਟੀ ਸਮੀਸ਼ਾ ਦੇ ਨਾਲ ਸਾਹਮਣੇ ਆਈ ਹੈ ਅਤੇ ਉਨ੍ਹਾਂ ਨੇ ਆਪਣੀ ਬੇਟੀ ਦਾ ਚਿਹਰਾ ਸਭ ਨੂੰ ਵਿਖਾਇਆ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸ਼ਿਲਪਾ ਆਪਣੀ ਬੇਟੀ ਸਮੀਸ਼ਾ ਦੇ ਨਾਲ ਕਾਰ ਚੋਂ ਉੱਤਰ ਰਹੇ ਨੇ ।

shilpashetty-samisha

ਹਾਲਾਂਕਿ ਉਨ੍ਹਾਂ ਨੇ ਆਪਣੀ ਧੀ ਦਾ ਚਿਹਰਾ ਛੁਪਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ। ਪਰ ਕੈਮਰੇ ਦੀਆਂ ਨਜ਼ਰਾਂ ਤੋਂ ਉਹ ਨਹੀਂ ਬਚ ਸਕੇ ।ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸਮੀਸ਼ਾ ਬਹੁਤ ਹੀ ਕਿਊੇਟ ਹੈ ਅਤੇ ਉਸ ਦਾ ਇਹ ਅੰਦਾਜ਼ ਸਭ ਨੂੰ ਪਸੰਦ ਆ ਰਿਹਾ ਹੈ ।

ਹੋਰ ਪੜ੍ਹੋ : ਸ਼ਿਲਪਾ ਸ਼ੈੱਟੀ ਦੀ ਬੇਟੀ ਸਮਿਸ਼ਾ ਨੇ ਮਨਾਇਆ ਪਹਿਲਾ ‘ਭਾਈ ਦੂਜ’, ਐਕਟਰੈੱਸ ਨੇ ਵੀਡੀਓ ਨੂੰ ਸ਼ੇਅਰ ਕਰਦੇ ਕਿਹਾ- ‘ਬੇਟੇ ਦਾ ਸੁਫ਼ਨਾ ਹੋਇਆ ਪੂਰਾ’

shilpa shetty with family

ਦੱਸ ਦਈਏ ਕਿ ਕੁਝ ਮਹੀਨੇ ਪਹਿਲਾਂ ਸ਼ਿਲਪਾ ਸ਼ੈੱਟੀ ਸੈਰੋਗੇਸੀ ਦੇ ਜ਼ਰੀਏ ਮਾਂ ਬਣੇ ਸਨ। ਉਨ੍ਹਾਂ ਨੇ ਆਪਣੀ ਧੀ ਦੀਆਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਸਨ ।

 

shilpa-shetty

ਪਰ ਉਸ ਦਾ ਚਿਹਰਾ ਕਦੇ ਵੀ ਕਿਸੇ ਨੂੰ ਨਹੀਂ ਦਿਖਾਇਆ ।ਸ਼ਿਲਪਾ ਦੇ ਪ੍ਰਸ਼ੰਸਕ ਵੀ ਉਨ੍ਹਾਂ ਦੀ ਬੇਟੀ ਨੂੰ ਵੇਖਣ ਲਈ ਉਤਾਵਲੇ ਸਨ ।

 

View this post on Instagram

 

A post shared by Viral Bhayani (@viralbhayani)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network