ਸ਼ਿਲਪਾ ਸ਼ੈੱਟੀ ਦੀ ਭੈਣ ਸ਼ਮਿਤਾ ਸ਼ੈੱਟੀ ਨੇ ਖੁੱਲਮ ਖੁੱਲਾ ਕੀਤਾ ਪਿਆਰ ਦਾ ਇਜ਼ਹਾਰ, ਇਸ ਬੰਦੇ ਨੂੰ ਕਰਦੀ ਹੈ ਪਸੰਦ

written by Rupinder Kaler | September 06, 2021

ਸ਼ਮਿਤਾ ਸ਼ੈੱਟੀ (shamita-shetty) ਅਤੇ ਰਾਕੇਸ਼ ਬਾਪਟ (Raqesh Bapat) ਦੀ ਜੋੜੀ ਨੂੰ ਬਿੱਗ ਬੌਸ ਓਟੀਟੀ (bigg boss ott) ਵਿੱਚ ਸਭ ਤੋਂ ਵੱਧ ਪਸੰਦ ਕੀਤਾ ਜਾ ਰਿਹਾ ਹੈ । ਇਹ ਜੋੜੀ ਇੱਕ ਦੂਜੇ ਦੇ ਪਿਆਰ ਵਿੱਚ ਪਾਗਲ ਹੁੰਦੀ ਦਿਖਾਈ ਦੇ ਰਹੀ ਹੈ । ਸ਼ਮਿਤਾ ਨੇ ਤਾਂ ਰਾਕੇਸ਼ (Raqesh Bapat) ਲਈ ਆਪਣੇ ਪਿਆਰ ਦਾ ਇਜ਼ਹਾਰ ਵੀ ਕਰ ਦਿੱਤਾ ਹੈ । ਸ਼ਮਿਤਾ (shamita-shetty) ਨੇ ਨੇਹਾ ਭਸੀਨ ਨੂੰ ਦੱਸਿਆ ਹੈ ਕਿ ਉਹ ਰਾਕੇਸ਼ (Raqesh Bapat) ਨੂੰ ਪਸੰਦ ਕਰਦੀ ਹੈ ਤੇ ਰਾਕੇਸ਼ ਵੀ ਉਸ ਵਾਸਤੇ ਇਸੇ ਤਰ੍ਹਾਂ ਹੀ ਮਹਿਸੂਸ ਕਰਦਾ ਹੈ ।

inside image of shilpa shetty with sister shamita shetty Pic Courtesy: Instagram

ਹੋਰ ਪੜ੍ਹੋ :

ਅਦਾਕਾਰ ਪ੍ਰਿੰਸ ਕੰਵਲਜੀਤ ਨੇ ਆਪਣੀ ਫ਼ਿਲਮ ‘ਪੰਛੀ’ ਦਾ ਨਵਾਂ ਪੋਸਟਰ ਕੀਤਾ ਸਾਂਝਾ

Pic Courtesy: Instagram

ਇਸ ਗੱਲ ਦਾ ਉਦੋਂ ਖੁਲਾਸਾ ਹੋਇਆ ਹੈ ਜਦੋਂ ਨੇਹਾ ਤੇ ਸ਼ਮਿਤਾ (shamita-shetty) ਇੱਕ ਦੂਜੇ ਨਾਲ ਰਾਕੇਸ਼ (Raqesh Bapat) ਨੂੰ ਲੈ ਕੇ ਗੱਲ ਬਾਤ ਕਰ ਰਹੀਆਂ ਸਨ । ਨੇਹਾ ਸ਼ਮਿਤਾ (shamita-shetty) ਨੂੰ ਪੁੱਛਦੀ ਹੈ ਕਿ ਉਹ ਰਾਕੇਸ਼ (Raqesh Bapat) ਨੂੰ ਪਸੰਦ ਕਰਦੀ ਹੈ ਤਾਂ ਸ਼ਮਿਤਾ ਇਸ ਦੇ ਜਵਾਬ ਵਿੱਚ ਕਹਿੰਦੀ ਹੈ ਹਾਂ ਉਹ ਤੇ ਰਾਕੇਸ਼ ਇੱਕ ਦੂਜੇ ਨੂੰ ਪਸੰਦ ਕਰਦੇ ਹਨ ਤੇ ਉਹ ਸਾਰਿਆਂ ਨੂੰ ਦਿਖਾਈ ਵੀ ਦਿੰਦਾ ਹੈ । ਸ਼ਮਿਤਾ (shamita-shetty) ਕਹਿੰਦੀ ਹੈ ਕਿ ਰਾਕੇਸ਼ ਇੱਕ ਚੰਗਾ ਇਨਸਾਨ ਹੈ ਤੇ ਉਹ ਉਸ ਨੂੰ ਚੰਗਾ ਵੀ ਲੱਗਦਾ ਹੈ ।

 

View this post on Instagram

 

A post shared by Voot (@voot)

ਸ਼ਮਿਤਾ (shamita-shetty) ਕਹਿੰਦੀ ਹੈ ਕਿ ਉਹ ਰਾਕੇਸ਼ (Raqesh Bapat) ਨੂੰ ਪਸੰਦ ਕਰਦੀ ਹੈ ਪਰ ਉਸ ਨੂੰ ਲੈ ਕੇ ਕੰਨਫਿਊਜ ਵੀ ਹੈ । ਰਾਕੇਸ਼ ਇੱਕ ਕਨਫਿਊਜ ਇਨਸਾਨ ਹੈ, ਜਿਸ ਕਰਕੇ ਉਹ ਡਿਸਟਰਬ ਹੋ ਜਾਂਦੀ ਹੈ । ਸ਼ਮਿਤਾ ਕਹਿੰਦੀ ਹੈ ਕਿ ਉਹ ਇਸ ਉਮਰ ਵਿੱਚ ਆ ਕੇ ਫਲਰਟ ਨਹੀਂ ਕਰਨਾ ਚਾਹੁੰਦੀ । ਸ਼ਮਿਤਾ ਕਹਿੰਦੀ ਹੈ ਕਿ ਉਸ ਨੂੰ ਸਟਰਾਂਗ ਪਰਸਨੈਲਿਟੀ ਵਾਲਾ ਪਾਰਟਨਰ ਚਾਹੀਦਾ ਹੈ ।

0 Comments
0

You may also like