Advertisment

ਕਿਸੇ ਆਲੀਸ਼ਾਨ ਮਕਾਨ ਤੋਂ ਘੱਟ ਨਹੀਂ ਸ਼ਿਲਪਾ ਸ਼ੈੱਟੀ ਦੀ ਵੈਨਿਟੀ ਵੈਨ, ਵੀਡੀਓ ਵੇਖ ਹੋ ਜਾਓਗੇ ਹੈਰਾਨ

author-image
By Shaminder
New Update
ਕਿਸੇ ਆਲੀਸ਼ਾਨ ਮਕਾਨ ਤੋਂ ਘੱਟ ਨਹੀਂ ਸ਼ਿਲਪਾ ਸ਼ੈੱਟੀ ਦੀ ਵੈਨਿਟੀ ਵੈਨ, ਵੀਡੀਓ ਵੇਖ ਹੋ ਜਾਓਗੇ ਹੈਰਾਨ
Advertisment
ਬਾਲੀਵੁੱਡ ਸਿਤਾਰੇ ਆਪਣੀ ਲਗਜ਼ਰੀ ਲਾਈਫ ਦੇ ਲਈ ਜਾਣੇ ਜਾਂਦੇ ਹਨ । ਉਨ੍ਹਾਂ ਨੂੰ ਆਪਣੀ ਲਗਜ਼ਰੀ ਲਾਈਫ ‘ਤੇ ਕਰੋੜਾਂ ਰੁਪਏ ਖਰਚ ਕਰਨੇ ਪੈਂਦੇ ਹਨ । ਅੱਜ ਅਸੀਂ ਤੁਹਾਨੂੰ ਸ਼ਿਲਪਾ ਸ਼ੈੱਟੀ (Shilpa Shetty) ਦੀ ਵੈਨਿਟੀ ਵੈਨ
Advertisment
(Vanity Van ) ਦਿਖਾਉਣ ਜਾ ਰਹੇ ਹਾਂ । ਜਿਸ ‘ਚ ਦੁਨੀਆ ਦੀ ਹਰ ਸ਼ੈਅ ਮੌਜੂਦ ਹੈ । ਆਪਣੇ ਯੋਗ ਨਾਲ ਅੱਜ ਵੀ ਪੂਰੀ ਤਰ੍ਹਾਂ ਫਿੱਟ ਰਹਿਣ ਵਾਲੀ ਸ਼ਿਲਪਾ ਸ਼ੈੱਟੀ ਖੁਦ ‘ਤੇ ਪਾਣੀ ਵਾਂਗ ਪੈਸਾ ਵਹਾਉਂਦੀ ਹੈ । shilpa-sunanda-shetty ਹੋਰ ਪੜ੍ਹੋ : ਸ਼ਿਲਪਾ ਸ਼ੈੱਟੀ ਵੈਕੇਸ਼ਨ ਦੇ ਦੌਰਾਨ ਬੇਟੇ ਦੇ ਨਾਲ ਮਸਤੀ ਕਰਦੀ ਆਈ ਨਜ਼ਰ, ਵੀਡੀਓ ਹੋ ਰਿਹਾ ਵਾਇਰਲ ਉਸ ਦੀ ਵੈਨਿਟੀ ਵੈਨ ਦੀ ਖੂਬ ਚਰਚਾ ਏਨੀਂ ਦਿਨੀਂ ਹੋ ਰਹੀ ਹੈ । ਇਸ ਵੈਨਿਟੀ ਵੈਨ ਕਿਸੇ ਆਲੀਸ਼ਾਬ ਅਪਾਰਟਨੈਂਟ ਤੋਂ ਘੱਟ ਨਹੀਂ ਹੈ । ਇਸ ਵੈਨ ਨੂੰ ਅੰਦਰੋਂ ਵੇਖੀਏ ਤਾਂ ਅੰਦਰੋਂ ਇਹ ਇੱਕ ਘਰ ਵਾਂਗ ਜਾਪਦੀ ਹੈ । ਇਸ ਵੈਨ ‘ਚ ਮੀਟਿੰਗ ਰੂਮ, ਦੋ ਵਾਸ਼ਰੂਮ, ਨਿੱਜੀ ਚੈਬਰ, ਯੋਗਾ ਸਪੇਸ ਦੇ ਨਾਲ ਨਾਲ ਸਭ ਕੁਝ ਮੌਜੂਦ ਹੈ ।
Advertisment
shilpa shetty and -shamita ਹੋਰ ਪੜ੍ਹੋ : ਸ਼ਿਲਪਾ ਸ਼ੈੱਟੀ ਧੀ ਦੇ ਨਾਲ ਜ਼ੂ ਦੀ ਸੈਰ ਕਰਦੀ ਆਈ ਨਜ਼ਰ, ਵੀਡੀਓ ਹੋ ਰਿਹਾ ਵਾਇਰਲ ਇਸ ਵੈਨ ਨੂੰ ਵੇਖ ਕੇ ਪ੍ਰਸ਼ੰਸਕ ਵੀ ਬੇਹੱਦ ਉਤਸ਼ਾਹਿਤ ਹਨ । ਸ਼ਿਲਪਾ ਸ਼ੈੱਟੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਜਲਦ ਹੀ ਉਹ ਇੱਕ ਹੋਰ ਫ਼ਿਲਮ ‘ਚ ਨਜ਼ਰ ਆਉਣ ਵਾਲੀ ਹੈ । ਪਿਛਲੇ ਕੁਝ ਮਹੀਨਿਆਂ ਦੌਰਾਨ ਸ਼ਿਲਪਾ ਸ਼ੈੱਟੀ ਦੀ ਜ਼ਿੰਦਗੀ ਕਾਫੀ ਉਥਲ ਪੁਥਲ ਭਰੀ ਰਹੀ ਹੈ । shilpa shetty image From instagram ਕਿਉਂਕਿ ਅਦਾਕਾਰਾ ਦਾ ਪਤੀ ਰਾਜ ਕੁੰਦਰਾ ਅਸ਼ਲੀਲ ਸੀਡੀ ਦੇ ਮਾਮਲੇ ‘ਚ ਜੇਲ੍ਹ ‘ਚ ਬੰਦ ਸੀ । ਜਿਸ ਤੋਂ ਬਾਅਦ ਸ਼ਿਲਪਾ ਨੇ ਪਤੀ ਦੀ ਰਿਹਾਈ ਲਈ ਕਾਫੀ ਪੂਜਾ ਪਾਠ ਕੀਤਾ ਅਤੇ ਸਾਈਂ ਮੰਦਰ ਅਤੇ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ‘ਚ ਵੀ ਪਹੁੰਚੀ ਸੀ । ਪਰ ਹੁਣ ਉਸ ਦੀ ਜ਼ਿੰਦਗੀ ਮੁੜ ਤੋਂ ਪਟਰੀ ‘ਤੇ ਆ ਗਈ ਹੈ।
 
View this post on Instagram
 

A post shared by Viral Bhayani (@viralbhayani)

Advertisment

Stay updated with the latest news headlines.

Follow us:
Advertisment
Advertisment
Latest Stories
Advertisment