ਸਿੱਧੂ ਮੂਸੇਵਾਲਾ ਨੇ ਮਨਾਇਆ ਦੋਸਤਾਂ ਨਾਲ ਜਨਮ ਦਿਨ, ਸੈਲੀਬ੍ਰੇਸ਼ਨ ਦਾ ਵੀਡੀਓ ਵਾਇਰਲ

written by Shaminder | June 12, 2021

ਬੀਤੇ ਦਿਨ ਸਿੱਧੂ ਮੂਸੇਵਾਲਾ ਨੇ ਆਪਣਾ ਜਨਮ ਦਿਨ ਮਨਾਇਆ । ਜਿਸ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ । ਇਸ ਦੇ ਨਾਲ ਹੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਸਿੱਧੂ ਆਪਣੇ ਦੋਸਤਾਂ ਅਤੇੁ ਚਾਹੁਣ ਵਾਲਿਆਂ ਦੇ ਨਾਲ ਆਪਣੇ ਜਨਮ ਦਿਨ ਦਾ ਕੇਕ ਕੱਟਦੇ ਹੋਏ ਵਿਖਾਈ ਦੇ ਰਹੇ ਨੇ ।

Afsana-Sidhu Moosewala Image Source: Instagram
ਹੋਰ ਪੜ੍ਹੋ : ਅਦਾਕਾਰ ਅਨੁਪਮ ਖੇਰ ਦੇ ਟਵਿੱਟਰ ‘ਤੇ ਘਟੇ ਫਾਲੋਅਰਸ, ਅਦਾਕਾਰ ਨੇ ਮੰਗਿਆ ਜਵਾਬ 
Afsana-Sidhu Moosewala Image Source: Instagram
ਇਸ ਤੋਂ ਇਲਾਵਾ ਵਿਦੇਸ਼ਾਂ ‘ਚ ਵੀ ਗਾਇਕ ਦੇ ਫੈਨਸ ਨੇ ਉਨ੍ਹਾਂ ਦੇ ਜਨਮ ਦਿਨ ‘ਤੇ ਜਸ਼ਨ ਮਨਾਏ । ਜਿਸ ਦੀ ਇੱਕ ਵੀਡੀਓ ਸਿੱਧੂ ਮੂਸੇਵਾਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝੀ ਕੀਤੀ ਹੈ। ਸਿੱਧੂ ਮੂਸੇਵਾਲਾ ਦੇ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਸ ਵੀਡੀਓ ‘ਚ ਸਿੱਧੂ ਦੇ ਨਾਲ ਉਨ੍ਹਾਂ ਦੇ ਪਿਤਾ ਜੀ ਵੀ ਦਿਖਾਈ ਦੇ ਰਹੇ ਹਨ ।
Sidhu moosewala Image Source: Instagram
ਸਿੱਧੂ ਮੂਸੇਵਾਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਹਨ । ਗੀਤਾਂ ਦੇ ਨਾਲ ਨਾਲ ਉਹ ਫ਼ਿਲਮਾਂ ‘ਚ ਨਜ਼ਰ ਆਉਣ ਵਾਲੇ ਹਨ ।
 
View this post on Instagram
 

A post shared by Instant Pollywood (@instantpollywood)

ਉਨ੍ਹਾਂ ਦੀ ਫ਼ਿਲਮ ਯੈੱਸ ਆਈ ਐੱਮ ਏ ਸਟੂਡੈਂਟ ਜਲਦ ਹੀ ਆਉਣ ਵਾਲੀ ਹੈ । ਪਰ ਕੋਰੋਨਾ ਮਹਾਮਾਰੀ ਕਾਰਨ ਪੰਜਾਬੀ ਫ਼ਿਲਮਾਂ ਲਗਾਤਾਰ ਡਿਲੇਅ ਹੁੰਦੀਆਂ ਆ ਰਹੀਆਂ ਹਨ ।

0 Comments
0

You may also like