ਸਿੱਧੂ ਮੂਸੇਵਾਲਾ ਨੇ ਸਾਂਝਾ ਕੀਤਾ ਨਵੇਂ ਗੀਤ ਦਾ ਵੀਡਿਓ ,ਵੇਖੋ ਵੀਡਿਓ 

written by Shaminder | January 02, 2019

ਸਿੱਧੂ ਮੂਸੇਵਾਲਾ ਆਪਣੇ ਫੈਨਸ ਲਈ ਕੁਝ ਨਵਾਂ ਲੈ ਕੇ ਆ ਰਹੇ ਨੇ । ਇਸ ਦਾ ਇੱਕ ਟੀਜ਼ਰ ਉਨ੍ਹਾਂ ਨੇ ਸਾਂਝਾ ਕੀਤਾ ਹੈ । ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਇਹ ਕਿਸੇ ਗੀਤ ਦਾ ਟੀਜ਼ਰ ਹੈ । ਜੋ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ । ਇਹ ਗੀਤ ਕਦੋਂ ਰਿਲੀਜ਼ ਹੋਣ ਜਾ ਰਿਹਾ ਹੈ ਇਸ ਦਾ ਖੁਲਾਸਾ ਤਾਂ ਨਹੀਂ ਹੋ ਸਕਿਆ ਪਰ ਹਾਂ ਇਸ ਗੀਤ ਦੇ ਜਲਦ ਰਿਲੀਜ਼ ਹੋਣ ਦੀ ਉਮੀਦ ਹੈ ।

ਹੋਰ ਵੇਖੋ :ਇਸ ਕਰਕੇ ਸਲਮਾਨ ਖਾਨ ਨੇ ਨਹੀਂ ਕਰਵਾਇਆ ਵਿਆਹ, ਕਪਿਲ ਸ਼ਰਮਾ ਦੇ ਸ਼ੋਅ ‘ਚ ਕੀਤਾ ਖੁਲਾਸਾ, ਦੇਖੋ ਵੀਡਿਓ

https://www.instagram.com/p/BsIafOmgm6K/

ਗੀਤ ਹੈਰੀ ਚਾਹਲ ਡਾਇਰੈਕਟ ਕਰ ਰਹੇ ਨੇ ਜਦਕਿ ਗੀਤ ਦੇ ਬੋਲ ਵਰਿੰਦਰ ਬਰਾੜ ਨੇ ਲਿਖੇ ਨੇ ਅਤੇ ਗੀਤ ਨੂੰ ਗਾਇਆ ਵੀ ਵਰਿੰਦਰ ਬਰਾੜ ਨੇ ਹੀ ਹੈ ।

ਹੋਰ ਵੇਖੋ :ਹਰਭਜਨ ਮਾਨ ਕਿਸ ਨਾਲ ਚੋਰੀ-ਚੋਰੀ ਵੇਖਣ ਜਾਂਦੇ ਸਨ ਪਿੰਡ ਦੇ ਵਿਆਹਾਂ ‘ਚ ਜਾਗੋ ,ਭੈਣ ਨੇ ਕੀਤਾ ਖੁਲਾਸਾ ਵੇਖੋ ਵੀਡਿਓ

Sidhu Moose Wala Live Music Concert At New Delhi ਸਿੱਧੂ ਮੂਸੇਵਾਲੇ ਦੇ ਗੀਤਾਂ ‘ਤੇ ਜੰਮ ਕੇ ਪਏ ਭੰਗੜੇ

ਹੁਣ ਵੇਖਣਾ ਇਹ ਹੈ ਕਿ ਵਰਿੰਦਰ ਬਰਾੜ ਦਾ ਇਹ ਗੀਤ ਲੋਕਾਂ ਨੂੰ ਕਿੰਨਾ ਕੁ ਪਸੰਦ ਆਉਂਦਾ ਹੈ । ਪਰ ਇਸ ਵੀਡਿਓ ਨੂੰ ਵੇਖ ਕੇ ਤਾਂ ਇੰਝ ਹੀ ਲੱਗਦਾ ਹੈ ਕਿ ਵਰਿੰਦਰ ਬਰਾੜ ਵੀ ਸਿੱਧੂ ਮੂਸੇਵਾਲ ਦੇ ਰਾਹ 'ਤੇ ਤੁਰ ਰਹੇ ਨੇ ।

You may also like