ਗਗਨ ਕੋਕਰੀ ਦਾ ਪਹਿਲਾ ਹਰਿਆਣਵੀਂ ਗੀਤ,ਸੁਣ ਕੇ ਦੱਸੋ ਕਿਵੇਂ ਲੱਗਿਆ ਇਹ ਹਰਿਆਣਵੀਂ ਗੀਤ
ਗਾਇਕ ਗਗਨ ਕੋਕਰੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਉਹ ਹਰਿਆਣਵੀਂ ਗੀਤ ਦਾ ਵੀਡੀਓ ਸਾਂਝਾ ਕਰਦੇ ਹੋਏ ਲਿਖਿਆ ਕਿ ਮੇਰਾ ਪਹਿਲਾ ਹਰਿਆਣਵੀਂ ਗੀਤ ਹਰਿਆਣਾ ਵਾਸੀਆਂ ਲਈ । ਇਸ ਵੀਡੀਓ 'ਚ ਕਿਸੇ ਸਿਆਸੀ ਪਾਰਟੀ ਦਾ ਜ਼ਿਕਰ ਕੀਤਾ ਗਿਆ ਹੈ ।
https://www.instagram.com/p/BwwLrzklnhq/
ਚੋਣਾਂ ਦਾ ਮਹੌਲ ਹੈ ਅਤੇ ਅਜਿਹੇ ਹਰ ਪਾਰਟੀ ਆਪੋ ਆਪਣੀ ਜਿੱਤ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ ਤਾਂ ਫਿਰ ਅਜਿਹੇ 'ਚ ਭਲਾ ਗਾਇਕ ਗਗਨ ਕੋਕਰੀ ਕਿੱਥੇ ਪਿੱਛੇ ਰਹਿਣ ਵਾਲੇ ਸਨ । ਉਨ੍ਹਾਂ ਨੇ ਚੋਣਾਂ ਦੇ ਇਸ ਮਹੌਲ 'ਚ ਆਪਣਾ ਹਰਿਆਣਵੀਂ ਗੀਤ ਕੱਢਿਆ ਹੈ ਅਤੇ ਇਸ ਗੀਤ 'ਚ ਸਿਆਸੀ ਬਿਸਾਤ ਵਿਛਾਈ ਗਈ ਹੈ ।ਕਿਉਂਕਿ ਕੁਝ ਸਮਾਂ ਪਹਿਲਾਂ ਉਨ੍ਹਾਂ ਦਾ ਗੀਤ ਸ਼ਤਰੰਜ ਆਇਆ ਸੀ ਜਿਸ ਤੋਂ ਬਾਅਦ ਉਸੇ ਗੀਤ ਦੀ ਤਰਜ਼ 'ਤੇ ਇਹ ਹਰਿਆਣਵੀਂ ਗੀਤ ਉਨ੍ਹਾਂ ਨੇ ਕੱਢਿਆ ਹੈ ।
gagan kokri and monica gill movie yaara ve latest song jadon tusi hass de ho out