ਆਪਣੇ ਪਰਿਵਾਰ ਨਾਲ ਗਾਇਕ ਨਿੰਜਾ ਨੇ ਕੁਝ ਇਸ ਤਰ੍ਹਾਂ ਮਨਾਇਆ ਆਪਣਾ ਜਨਮ ਦਿਨ

written by Rupinder Kaler | March 06, 2021

ਗਾਇਕ ਨਿੰਜਾ ਨੇ ਆਪਣੇ ਜਨਮ ਦਿਨ ਤੇ ਕੁਝ ਤਸਵੀਰਾਂ ਤੇ ਵੀਡੀਓ ਸ਼ੇਅਰ ਕੀਤੀਆਂ ਹਨ । ਇਹਨਾਂ ਵੀਡੀਓ ਵਿੱਚ ਨਿੰਜਾ ਤੇ ਉਸ ਦੇ ਪਰਿਵਾਰ ਦੇ ਮੈਂਬਰ ਤੇ ਕੁਝ ਖ਼ਾਸ ਦੋਸਤ ਜਨਮ ਦਿਨ ਦਾ ਕੇਕ ਕੱਟ ਦੇ ਨਜ਼ਰ ਆ ਰਹੇ ਹਨ । ਨਿੰਜਾ ਵੱਲੋਂ ਸ਼ੇਅਰ ਕੀਤੀਆਂ ਇਹਨਾਂ ਵੀਡੀਓ ਤੇ ਉਹਨਾਂ ਦੇ ਪ੍ਰਸ਼ੰਸਕ ਲਗਾਤਾਰ ਕਮੈਂਟ ਕਰਕੇ ਉਹਨਾਂ ਨੂੰ ਜਨਮ ਦਿਨ ਦੀਆਂ ਵਧਾਈਆਂ ਦੇ ਰਹੇ ਹਨ ।

ninja image from ninja's Instagram
ਹੋਰ ਪੜ੍ਹੋ : ਸ਼੍ਰੀ ਦੇਵੀ ਬੇਟੀ ਜਾਨ੍ਹਵੀ ਕਪੂਰ ਨੂੰ ਬਨਾਉਣਾ ਚਾਹੁੰਦੀ ਸੀ ਡਾਕਟਰ, ਨਹੀਂ ਦੇਖ ਸਕੀ ਸੀ ਪਹਿਲੀ ਫ਼ਿਲਮ 
ninja image from ninja's Instagram
ਤੁਹਾਨੂੰ ਦੱਸ ਦਿੰਦੇ ਹਾਂ ਕਿ ਨਿੰਜਾ ਅੱਜ ਪੰਜਾਬੀ ਇੰਡਸਟਰੀ ਦੇ ਜਿਸ ਮੁਕਾਮ ’ਤੇ ਹੈ, ਉਸ ਨੂੰ ਹਾਸਲ ਕਰਨ ਲਈ ਉਸ ਨੇ ਬਹੁਤ ਸੰਘਰਸ਼ ਕੀਤਾ ਹੈ । ਨਿੰਜਾ ਦੇ ਮਾਤਾ ਪਿਤਾ ਚਾਹੁੰਦੇ ਸਨ ਕਿ ਨਿੰਜਾ ਆਪਣੀ ਪੜ੍ਹਾਈ ਪੂਰੀ ਕਰਕੇ ਕੋਈ ਨੌਕਰੀ ਹਾਸਲ ਕਰੇ ।
image from ninja's Instagram
ਪਰ ਨਿੰਜਾ ਦਾ ਦਿਲ ਤੇ ਦਿਮਾਗ ਸੰਗੀਤ ਨਾਲ ਜੁੜਿਆ ਹੋਇਆ ਸੀ । ਮਿਊਜ਼ਿਕ ਇੰਡਸਟਰੀ ਵਿੱਚ ਉਹਨਾਂ ਨੇ ਨਾਂਅ ਬਨਾਉਣ ਲਈ ਸਖਤ ਮਿਹਨਤ ਕੀਤੀ ।  ਅੱਜ ਉਹ ਇੱਕ ਤੋਂ ਬਾਅਦ ਇੱਕ ਹਿੱਟ ਗਾਣੇ ਤੇ ਫ਼ਿਲਮਾਂ ਦੇ ਰਿਹਾ ਹੈ ।
 
View this post on Instagram
 

A post shared by NINJA (@its_ninja)

 
View this post on Instagram
 

A post shared by NINJA (@its_ninja)

 
View this post on Instagram
 

A post shared by NINJA (@its_ninja)

0 Comments
0

You may also like