ਸੋਨੀਆ ਮਾਨ ਨੇ ਆਪਣੀ ਨਵੀਂ ਫ਼ਿਲਮ ਦਾ ਪੋਸਟਰ ਕੀਤਾ ਸਾਂਝਾ

written by Rupinder Kaler | April 08, 2021 05:54pm

ਪੰਜਾਬੀ ਅਦਾਕਾਰਾ ਸੋਨੀਆ ਮਾਨ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ, ਉਹ ਬਹੁਤ ਜਲਦੀ ਇੱਕ ਮੂਵੀ ਵਿੱਚ ਨਜ਼ਰ ਆਉਣ ਵਾਲੇ ਹਨ । ਇਸ ਫ਼ਿਲਮ ਨੂੰ ‘ਲੰਕਾ’ ਟਾਈਟਲ ਹੇਠ ਰਿਲੀਜ਼ ਕੀਤਾ ਜਾਵੇਗਾ ।ਹਾਲ ਹੀ ਵਿੱਚ ਸੋਨੀਆ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਸ ਮੂਵੀ ਦਾ ਪੋਸਟਰ ਸਾਂਝਾ ਕੀਤਾ ਹੈ ।

Sonia Mann Image Source: Instagram

ਹੋਰ ਪੜ੍ਹੋ :

ਗਾਇਕਾ ਪਰਵੀਨ ਭਾਰਟਾ ਦਾ ਨਵਾਂ ਧਾਰਮਿਕ ਗੀਤ ‘ਸਰਬੰਸ ਦਾਨੀ’ ਰਿਲੀਜ਼

sonia mann in farmer protest image from sonia mann's instagram

ਸੋਨੀਆ ਦੇ ਪ੍ਰਸ਼ੰਸਕਾਂ ਨੂੰ ਇਹ ਪੋਸਟਰ ਕਾਫੀ ਪਸੰਦ ਆ ਰਿਹਾ ਹੈ ।ਦੱਸ ਦਈਏ ਸੋਨੀਆ ਮਾਨ ਕਿਸਾਨਾਂ ਦੇ ਸੰਘਰਸ਼ ਵਿੱਚ ਪੂਰੀ ਤਰ੍ਹਾਂ ਸਰਗਰਮ ਹੈ । ਉਹਨਾਂ ਨੂੰ ਅਕਸਰ ਕਿਸਾਨ ਰੈਲੀਆਂ ਨੂੰ ਸੰਬੋਧਨ ਕਰਦੇ ਦੇਖਿਆ ਜਾ ਸਕਦਾ ਹੈ ।

sonia mann shared her pic with farmer image from sonia mann's instagram

ਸੋਨੀਆ ਮਾਨ ਅਕਸਰ ਲਾਈਵ ਹੋ ਕੇ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਦਿੰਦੀ ਨਜ਼ਰ ਆਉਂਦੀ ਹੈ। ਲੇਕਿਨ ਆਪਣੀ ਇਸ ਫਿਲਮ ਦੇ ਨਾਲ ਫ਼ਿਲਮ ਇੰਡਸਟਰੀ ਵਿੱਚ ਧਮਾਕਾ ਕਰਨ ਜਾ ਰਹੀ ਹੈ। ਉਮੀਦ ਹੈ ਕਿ ਫੈਨਸ ਨੂੰ ਸੋਨੀਆ ਮਾਨ ਦੀ ਇਹ ਮੂਵੀ ਕਾਫੀ ਪਸੰਦ ਆਵੇਗੀ।

You may also like