Advertisment

ਵਾਰ ਮੈਮੋਰੀਅਲ 'ਚ ਪਹੁੰਚ ਕੇ ਅਮਰਜੀਤ ਸਿੰਘ ਚਾਵਲਾ ਨੇ ਕਾਰਗਿਲ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ 

author-image
By Rupinder Kaler
New Update
ਵਾਰ ਮੈਮੋਰੀਅਲ 'ਚ ਪਹੁੰਚ ਕੇ ਅਮਰਜੀਤ ਸਿੰਘ ਚਾਵਲਾ ਨੇ ਕਾਰਗਿਲ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ 
Advertisment
ਅਮਰਜੀਤ ਸਿੰਘ ਚਾਵਲਾ ਨੇ ਆਪਣੀ  ਲੇਹ ਯਾਤਰਾ ਦੌਰਾਨ ਜਿੱਥੇ ਸਾਨੂੰ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਏ ਉੱਥੇ ਉਹ ਕਾਰਗਿਲ ਦੇ ਸ਼ਹੀਦਾਂ ਦੀ ਯਾਦ ਵਿੱਚ ਬਣੇ ਸਥਾਨ ਤੇ ਵੀ ਪਹੁੰਚੇ । ਲੇਹ ਵਿੱਚ ਬਣਾਏ ਗਏ ਇਸ ਵਾਰ ਮੈਮੋਰੀਅਲ ਵਿੱਚ ਹਰ ਉਹ ਚੀਜ਼ ਹੈ ਜਿਹੜੀ ਕਾਰਗਿਲ ਦੀ ਜੰਗ ਨਾਲ ਜੁੜੀ ਹੋਈ ਹੈ । Kargil War Memorial Kargil War Memorial ਇਹ ਸਥਾਨ ਸਾਨੂੰ ਉਹਨਾਂ ਸ਼ਹੀਦਾਂ ਦੀ ਯਾਦ ਦਿਵਾਉਂਦਾ ਹੈ, ਜਿਨ੍ਹਾਂ ਨੇ ਦੇਸ਼ ਦੀ ਆਨ ਤੇ ਸ਼ਾਨ ਲਈ ਆਪਣੀ ਜਾਨ ਹੱਸਦੇ ਹੱਸਦੇ ਵਾਰ ਦਿੱਤੀ । ਵਾਰ ਮੈਮੋਰੀਅਲ ਵਿੱਚ ਸ਼ਹੀਦਾਂ ਨੂੰ ਯਾਦ ਕਰਨ ਤੋਂ ਬਾਅਦ ਅਮਰਜੀਤ ਚਾਵਲਾ ਸ਼੍ਰੀਨਗਰ ਦੀਆਂ ਹਸੀਨ ਵਾਦੀਆਂ ਵੱਲ ਵਧ ਜਾਂਦੇ ਹਨ । ਇਸ ਸਫ਼ਰ ਦੌਰਾਨ ਉਹ ਸਾਨੂੰ ਕੁਝ ਖ਼ਾਸ ਥਾਵਾਂ ਬਾਰੇ ਦੱਸਦੇ ਹਨ, ਜਿਨ੍ਹਾਂ ਦੀ ਖ਼ਾਸੀਅਤ ਜਾਨਣ ਲਈ ਦੇਖੋ 'ਟਰਬਨ ਟ੍ਰੈਵਲਰ' ਦਾ 24ਵਾਂ ਐਪੀਸੋਡ । ਅਮਰਜੀਤ ਸਿੰਘ ਚਾਵਲਾ ਦੇ ਇਸ ਸਫ਼ਰ ਦਾ ਹਰ ਐਪੀਸੋਡ 'ਪੀਟੀਸੀ ਪਲੇਅ' ਐਪ 'ਤੇ ਵੀ ਉਪਲਬਧ ਹੈ ।'ਟਰਬਨ ਟ੍ਰੈਵਲਰ' ਦੇ ਇਹਨਾਂ ਐਪੀਸੋਡ ਦਾ ਆਨੰਦ 'ਪੀਟੀਸੀ ਪਲੇਅ' ਐਪ 'ਤੇ ਬਿਲਕੁਲ ਮੁਫ਼ਤ ਮਾਣ ਸਕਦੇ ਹੋ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment