‘ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ 7’ ’ਚ ਹਿੱਸਾ ਲੈਣ ਲਈ ਭੇਜੋ ਆਪਣੀ ਐਂਟਰੀ

written by Rupinder Kaler | June 29, 2021

ਪੀਟੀਸੀ ਪੰਜਾਬੀ ਦਾ ਰਿਆਲਟੀ ਸ਼ੋਅ ‘ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ 7’ ਛੇਤੀ ਸ਼ੁਰੂ ਹੋਣ ਜਾ ਰਿਹਾ ਹੈ । ਇਸ ਰਿਆਲਟੀ ਸ਼ੋਅ ਵਿੱਚ 8 ਤੋਂ 14 ਸਾਲ ਦੇ ਉਹ ਬੱਚੇ ਹਿੱਸਾ ਲੈ ਸਕਦੇ ਹਨ ਜਿਹੜੇ ਗਾਇਕੀ ਦੇ ਖੇਤਰ ਵਿੱਚ ਨਾਂਅ ਬਨਾਉਣ ਦਾ ਸ਼ੌਂਕ ਰੱਖਦੇ ਹਨ । Voice Of Punjab Chhota Champ Season 6: Best Moments From Amritsar & Ludhiana Auditions ਹੋਰ ਪੜ੍ਹੋ : ਇਹ ਹੈ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਗਾਇਕ, ਕੀ ਤੁਸੀਂ ਪਛਾਣਿਆ ਕੌਣ ਹੈ ਇਹ ! ਇਸ ਸ਼ੋਅ ਵਿੱਚ ਹਿੱਸਾ ਲੈਣ ਦੇ ਚਾਹਵਾਨ ਬੱਚਿਆਂ ਨੂੰ ਆਡੀਸ਼ਨ ਦੇਣਾ ਪਵੇਗਾ ਜਿਸ ਲਈ ਹਰ ਬੱਚੇ ਨੂੰ ਆਪਣੀ ਗਾਇਕੀ ਦੀ ਇੱਕ ਵੀਡੀਓ ਬਨਾਉਣੀ ਹੋਵੇਗੀ, ਤੇ ਇਸ ਵੀਡੀਓ ਨੂੰ ਇਸ 98117-57373 ਵਟਸਐਪ ਨੰਬਰ ’ਤੇ ਭੇਜਣੀ ਹੋਵੇਗੀ ।ਇਸ ਤੋਂ ਇਲਾਵਾ ਇਸ ਵੀਡੀਓ ਨੂੰ ਤੁਸੀਂ ‘ਪੀਟੀਸੀ ਪਲੇਅ’ ਐਪ ਤੇ ਵੀ ਭੇਜ ਸਕਦੇ ਹੋ । Voice of Punjab Chhota Champ Season 5 Amritsar Auditions   ਇਸ ਸ਼ੋਅ ਵਿੱਚ ਜੋ ਵੀ ਬੱਚਾ ਜੇਤੂ ਹੋਵੇਗਾ ਉਸ ਦੀ ਜ਼ਿੰਦਗੀ ਬਦਲ ਜਾਵੇਗੀ ਕਿਉਂਕਿ ਇਸ ਸ਼ੋਅ ਵਿੱਚ ਜਿੱਤਣ ਵਾਲੇ ਬੱਚੇ ਨੂੰ ਮਿਊਜ਼ਿਕ ਇੰਡਸਟਰੀ ਵਿੱਚ ਇੱਕ ਪਲੈਟਫਾਰਮ ਉਪਲਬਧ ਹੋਵੇਗਾ । ਸੋ ਹੁਣ ਦੇਰ ਕਿਸ ਗੱਲ ਦੀ ਅੱਜ ਹੀ ਭੇਜੋ ਆਪਣੀ ਗਾਇਕੀ ਦਾ ਵੀਡੀਓ ।

 
View this post on Instagram
 

A post shared by PTC Punjabi (@ptc.network)

0 Comments
0

You may also like