ਸੰਨੀ ਦਿਓਲ ਦੀ ਫ਼ਿਲਮ 'ਬਲੈਂਕ' ਦੀ ਸਪੈਸ਼ਲ ਸਕਰੀਨਿੰਗ,ਸੰਨੀ ਦਿਓਲ ਰਹੇ ਗਾਇਬ

written by Shaminder | May 01, 2019

ਅਕਸ਼ੇ ਕੁਮਾਰ ਅਤੇ ਟਵਿੰਕਲ ਖੰਨਾ ਫ਼ਿਲਮ 'ਬਲੈਂਕ' ਦੀ ਸਪੈਸ਼ਲ ਸਕਰੀਨਿੰਗ 'ਤੇ ਪਹੁੰਚੇ। ਇਸ ਮੌਕੇ ਟਵਿੰਕਲ ਦੇ ਨਾਲ-ਨਾਲ ਉਨ੍ਹਾਂ ਦੀ ਮਾਂ ਡਿੰਪਲ ਕਪਾਡੀਆ ਵੀ ਨਜ਼ਰ ਆਏ । ਡਿੰਪਲ ਕਪਾਡੀਆ ਦਾ ਭਾਣਜਾ ਕਰਣ ਵੀ ਇਸ ਫ਼ਿਲਮ ਦੇ ਜ਼ਰੀਏ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਿਹਾ ਹੈ । ਜੈਕੀ ਸ਼ਰਾਫ ਵੀ ਇਸ ਫ਼ਿਲਮ ਦੀ ਸਪੈਸ਼ਲ ਸਕਰੀਨਿੰਗ 'ਚ ਪਹੁੰਚੇ । ਹੋਰ ਵੇਖੋ ‘ਤੇਰੀ ਮਿੱਟੀ’ ਤੋਂ ਬਾਅਦ ਬੀ ਪਰਾਕ ਨਵੇਂ ਗੀਤ ‘ਅਲੀ ਅਲੀ’ ਨਾਲ ਬਾਲੀਵੁੱਡ ‘ਚ ਪਾ ਰਹੇ ਨੇ ਧੱਕ, ਵੇਖੋ ਵੀਡੀਓ फैमिली संग ब्लैंक की स्क्रीनिंग के लिए पहुंचे अक्षय, नहीं दिखे सनी देओल ਪਰ ਸੰਨੀ ਦਿਓਲ ਦੀ ਇਸ ਫ਼ਿਲਮ ਦੀ ਸਕਰੀਨਿੰਗ ਦੇ ਮੌਕੇ 'ਤੇ ਉਹ ਖੁਦ ਗਾਇਬ ਰਹੇ । ਜਦ ਕਿ ਸੰਨੀ ਦਿਓਲ ਦਾ ਭਰਾ ਬਾਬੀ ਦਿਓਲ ਇਸ ਸਪੈਸ਼ਲ ਸਕਰੀਨਿੰਗ 'ਤੇ ਨਜ਼ਰ ਆਏ । https://www.youtube.com/watch?v=rCwMriYK0Yw ਤਿੰਨ ਮਈ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫ਼ਿਲਮ ਨੂੰ ਹਜਾਦ ਖੰਬਾਦਾ ਨੇ ਡਾਇਰੈਕਟ ਕੀਤਾ ਹੈ ਅਤੇ ਇਸ਼ਿਤਾ ਦੱਤਾ ਕਰਣਵੀਰ ਸ਼ਰਮਾ ਇਸ ਫ਼ਿਲਮ ਦੇ ਅਹਿਮ ਕਿਰਦਾਰ 'ਚ ਨਜ਼ਰ ਆਉਣਗੇ । ਇਸ ਫ਼ਿਲਮ ਦੇ ਟਰੇਲਰ ਨੂੰ ਦਰਸ਼ਕਾਂ ਦਾ ਠੀਕਠਾਕ ਰਿਸਪਾਂਸ ਮਿਲਿਆ ਸੀ ਪਰ ਹੁਣ ਵੇਖਣਾ ਇਹ ਹੈ ਫ਼ਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਦਰਸ਼ਕਾਂ ਦਾ ਕਿੰਨਾ ਕੁ ਹੁੰਗਾਰਾ ਇਸ ਫ਼ਿਲਮ ਨੂੰ ਮਿਲਦਾ ਹੈ ।

0 Comments
0

You may also like