ਵੀਡੀਓ ਸ਼ੇਅਰ ਕਰਕੇ ਸਨੀ ਲਿਓਨੀ ਨੇ ਦੱਸੇ ਹੈਪੀ ਮੈਰਿਡ ਲਾਈਫ ਦੇ ਟਿਪਸ

written by Rupinder Kaler | May 01, 2021 06:14pm

ਸਨੀ ਲਿਓਨੀ ਸੋਸ਼ਲ ਮੀਡੀਆ ਤੇ ਅਕਸਰ ਆਪਣੀਆਂ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ । ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ’ਚ ਉਹ ਪਤੀ ਡੇਨੀਅਲ ਵੇਬਰ ਨਾਲ ਡਾਂਸ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਉਸ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ । ਉਸ ਨੇ ‘ਹੈਪੀ ਮੈਰਿਡ ਲਾਈਫ’ ਦੇ ਟਿਪਸ ਦਿੱਤੇ ਹਨ ।

 Pic Courtesy: Instagram

ਹੋਰ ਪੜ੍ਹੋ :

ਕੋਰੋਨਾ ਵਾਇਰਸ ਪਹਿਲਾਂ ਤੋਂ ਵੀ ਜ਼ਿਆਦਾ ਹੋਇਆ ਘਾਤਕ, ਸੁਰੱਖਿਆ ਲਈ ਪਾਓ ਡਬਲ ਮਾਸਕ

Bollywood Celebs Who Experienced Parenthood In 2018 Pic Courtesy: Instagram

ਸਨੀ ਲਿਓਨੀ ਨੇ ਵੀਡੀਓ ਸ਼ੇਅਰ ਕਰਦੇ ਹੋਏ ਫੈਨਜ਼ ਨੂੰ ਦੱਸਿਆ ਕਿ ਜੇਕਰ ਕਾਮਯਾਬ ਮੈਰਿਡ ਲਾਈਫ ਚਾਹੁੰਦੇ ਹੋ ਤਾਂ ਇਨ੍ਹਾਂ 5 ਟਿਪਸ ਨੂੰ ਜ਼ਰੂਰ ਫਾਲੋ ਕਰੋ। ਸਭ ਤੋਂ ਪਹਿਲਾਂ ਹਮੇਸ਼ਾ ਇਕ-ਦੂਸਰੇ ਨਾਲ ਗੱਲ ਕਰੋ। ਨਾਲ ਹੀ ਲੇਟ ਨਾਈਟ ਡਿਨਰ ਪਲਾਨ ਕਰੋ। ਇਕੱਠੇ ਖਾਣਾ ਬਣਾਓ।

Sunny Leone Pic Courtesy: Instagram

ਇਕ-ਦੂਸਰੇ ਦੀ ਹਮੇਸ਼ਾ ਤਾਰੀਫ ਕਰੋ। ਇਕ-ਦੂਜੇ ਨੂੰ ਹਸਾਓ। ਨਾਲ ਹੀ ਸਨੀ ਲਿਓਨੀ ਇਸ ਵੀਡੀਓ ’ਚ ਪਤੀ ਨਾਲ ਜੰਮ ਕੇ ਡਾਂਸ ਕਰਦੀ ਵੀ ਨਜ਼ਰ ਆ ਰਹੀ ਹੈ। ਸਨੀ ਲਿਓਨੀ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ । ਉੇਸ ਦੇ ਇੰਸਟਾਗ੍ਰਾਮ ’ਤੇ 45.3 ਮਿਲੀਅਨ ਫਾਲੋਅਰਜ਼ ਹਨ। ਜਦੋਂ ਸਨੀ ਕੋਈ ਵੀਡੀਓ ਸ਼ੇਅਰ ਕਰਦੀ ਹੈ ਉਹ ਵਾਇਰਲ ਹੋਣ ਲੱਗਦੀ ਹੈ।

 

 

View this post on Instagram

 

A post shared by Sunny Leone (@sunnyleone)

You may also like