ਸੁਣੋ ਮਨਕਿਰਤ ਔਲਖ ਦਾ ਨਵਾਂ ਗੀਤ "ਡਾਂਗ"

Written by  Gourav Kochhar   |  October 24th 2017 12:57 PM  |  Updated: October 26th 2017 11:27 AM

ਸੁਣੋ ਮਨਕਿਰਤ ਔਲਖ ਦਾ ਨਵਾਂ ਗੀਤ "ਡਾਂਗ"

ਮਨਕਿਰਤ ਔਲਖ ਪੰਜਾਬੀ ਮਿਊਜ਼ਿਕ ਇੰਦਊਟ੍ਰੀ ਨੂੰ ਲਗਾਤਾਰ ਹਿੱਟ ਗੀਤ ਦੇ ਰਹੇ ਨੇ ਹਨ |

ਅਜੇ ਲੋਕਾਂ ਦੇ ਸਿਰ ਤੋਂ ਬਦਨਾਮ ਅਤੇ ਸੂਟ ਵਰਗੇ ਗੀਤਾਂ ਦਾ ਨਸ਼ਾ ਨਹੀਂ ਸੀ ਉਤਰਿਆ ਕਿ ਮਨਕਿਰਤ ਔਲਖ ਨੇ ਅੱਜ ਬਿਨ੍ਹਾਂ ਕਿਸੇ ਨੂੰ ਦੱਸੇ ਆਪਣੇ ਆਉਣ ਵਾਲੇ ਗੀਤ "Daang" ਦਾ ਆਡੀਓ ਵਰਜ਼ਨ ਨੂੰ ਯੂ-ਟਿਊਬ ਤੇ ਅੱਪਲੋਡ ਕਰ ਦਿੱਤਾ ਹੈ | ਇਸ ਗੀਤ ਦੇ ਬੋਲ ਦੀਪ ਕਾਹਲੋਂ ਨੇ ਲਿਖੇ ਹਨ | ਚਲੋ ਫਿਰ ਲੈਣੇ ਹਾਂ Mankirt Aulakh ਦੇ ਡਾਂਗ ਦਾ ਆਨੰਦ:

https://youtu.be/xeyZ9v9Ib00


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network