img

ਟਰੈਂਡਿੰਗ ‘ਚ ਚੱਲ ਰਿਹਾ ‘ਦਿਲ ਬੇਚਾਰਾ’ ਦਾ ਟਾਈਟਲ ਟ੍ਰੈਕ, ਪਰਦੇ ‘ਤੇ ਪੇਸ਼ ਕਰਨ ਲਈ ਸੁਸ਼ਾਂਤ ਤੇ ਫਰਾਹ ਖ਼ਾਨ ਨੇ ਇਸ ਤਰ੍ਹਾਂ ਕੀਤੀ ਸੀ ਮਿਹਨਤ, ਦੇਖੋ ਵੀਡੀਓ

ਸੁਸ਼ਾਂਤ ਸਿੰਘ ਰਾਜਪੂਤ ਦੀ ਅਖੀਰਲੀ ਫ਼ਿਲਮ 'ਦਿਲ ਬੇਚਾਰਾ' ਦਾ ਟਾਈਟਲ ਟ੍ਰੈਕ ਕੁਝ ਦਿਨ ਪਹਿਲਾਂ ਹੀ ਦਰਸ਼ਕਾਂ ਦੇ ਰੁਬਰੂ ਹੋਇਆ