ਭੰਗੜੇ ਵਾਲੀ ਡਰੈੱਸ ‘ਚ ਨਜ਼ਰ ਆ ਰਹੇ ਇਸ ਪੰਜਾਬੀ ਗਾਇਕ ਨੂੰ ਕੀ ਤੁਸੀਂ ਪਹਿਚਾਣਿਆ ? ਪਿਆਰ ਦੇ ਗੀਤਾਂ ਦਾ ਹੈ ਬਾਦਸ਼ਾਹ by Lajwinder kaur October 6, 2020 ਸੋਸ਼ਲ ਮੀਡੀਆ ਉੱਤੇ ਮਨੋਰੰਜਨ ਜਗਤ ਦੇ ਕਲਾਕਾਰਾਂ ਦੀਆਂ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ । ਕੁਝ ਤਸਵੀਰਾਂ ਅਜਿਹੀਆਂ ਹੁੰਦੀਆਂ ਨੇ ਜਿਨ੍ਹਾਂ ‘ਚ ਕਲਾਕਾਰਾਂ ਨੂੰ ਪਹਿਚਾਣਨਾ ਮੁਸ਼ਕਿਲ ਹੁੰਦਾ ਹੈ ।… 0 FacebookTwitterGoogle +Pinterest