ਦੇਖੋ ਵੀਡੀਓ: ਜਦੋਂ ਦਿਲਜੀਤ ਦੋਸਾਂਝ ਨੇ ਦੋਸਤ ਦੇ ਦੱਸੇ ਹੋਏ Ingredient ਨਾਲ ਬਣਾਇਆ ਸੂਪ, Soup ਦੀ ਸ਼ਕਲ ਦੇਖਕੇ ਦਿਲਜੀਤ ਨੂੰ ਚੜਿਆ ਗੁੱਸਾ, ਫੋਨ ਕਰਕੇ ਦੋਸਤ ਨੂੰ ਸੁਣਾਈਆਂ ਖਰੀਆਂ-ਖਰੀਆਂ ਗੱਲਾਂ by Lajwinder kaur September 16, 2020September 16, 2020 ਪੰਜਾਬੀ ਗਾਇਕ ਦਿਲਜੀਤ ਦੋਸਾਂਝ ਜਿਨ੍ਹਾਂ ਨੇ ਲਾਕਡਾਊਨ ਦੌਰਾਨ ਲੋਕਾਂ ਨੂੰ ਕੁਕਿੰਗ ਦੇ ਵੀਡੀਓਜ਼ ਦੇ ਨਾਲ ਖੂਬ ਮਨੋਰੰਜਨ ਕੀਤਾ । ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਨਵੀਆਂ-ਨਵੀਆਂ ਡਿਸ਼ਾਂ ਬਣਾ ਕੇ ਗਾਇਕੀ ਦੇ… 0 FacebookTwitterGoogle +Pinterest