ਗੁਰਲੇਜ਼ ਅਖਤਰ ਅਤੇ ਦਿਲਬਾਗ ਸਹੋਤਾ ਦੇ ਗੀਤ 'ਟੱਲੀਆਂ' ਸਰੋਤਿਆਂ ਨੂੰ ਆ ਰਿਹਾ ਪਸੰਦ

Written by  Shaminder   |  November 15th 2019 01:10 PM  |  Updated: November 15th 2019 01:11 PM

ਗੁਰਲੇਜ਼ ਅਖਤਰ ਅਤੇ ਦਿਲਬਾਗ ਸਹੋਤਾ ਦੇ ਗੀਤ 'ਟੱਲੀਆਂ' ਸਰੋਤਿਆਂ ਨੂੰ ਆ ਰਿਹਾ ਪਸੰਦ

ਦਿਲਬਾਗ ਸਹੋਤਾ ਅਤੇ ਗੁਰਲੇਜ਼ ਅਖਤਰ ਦੀ ਆਵਾਜ਼ 'ਚ ਗੀਤ 'ਟੱਲੀਆਂ' ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਸਾਊਲ ਰੌਕਰਸ ਨੇ ਜਦਕਿ ਗੀਤ ਦੀ ਫੀਚਰਿੰਗ 'ਚ ਸਾਕਸ਼ੀ ਭੱਟ,ਮਨਪ੍ਰੀਤ ਅਤੇ ਦਿਲਰਾਜ਼ ਸਿੱਧੂ ਨਜ਼ਰ ਆ ਰਹੇ ਨੇ ,ਗੀਤ ਦੇ ਬੋਲ ਖੁਦ ਦਿਲਬਾਗ ਸਹੋਤਾ ਨੇ ਲਿਖੇ ਹਨ ।

ਹੋਰ ਵੇਖੋ:ਫ਼ਿਲਮ ਇੰਡਸਟਰੀ ਦੀ ਮਸ਼ਹੂਰ ਗਾਇਕਾ ਗੀਤਾ ਮਾਲੀ ਦੀ ਸੜਕ ਹਾਦਸੇ ‘ਚ ਮੌਤ,ਪਤੀ ਦੀ ਹਾਲਤ ਗੰਭੀਰ

ਇਸ ਗੀਤ ਨੂੰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ 'ਤੇ ਵੀ ਚਲਾਇਆ ਜਾ ਰਿਹਾ ਹੈ । ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

https://www.instagram.com/p/B42tdIWlBbo/

ਦੱਸ ਦਈਏ ਕਿ ਗੁਰਲੇਜ਼ ਅਖਤਰ ਇੱਕ ਤੋਂ ਬਾਅਦ ਇੱਕ ਨਵਾਂ ਗੀਤ ਲੈ ਕੇ ਆ ਰਹੇ ਨੇ ਅਤੇ ਲੱਗਪਗ ਹਰ ਪੰਜਾਬੀ ਗਾਇਕ ਨਾਲ ਉਨ੍ਹਾਂ ਦਾ ਗੀਤ ਆਇਆ ਹੈ । ਉਨ੍ਹਾਂ ਦੇ ਇਸ ਨਵੇਂ ਗੀਤ ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network