ਡੋਲੀ ਵਾਲੀ ਕਾਰ ਵਿੱਚ ਬੈਠਦੇ ਹੀ ਲਾੜੀ ਨੂੰ ਚੜਿਆ ਗੁੱਸਾ, ਲਾੜੇ ਦੇ ਮੂੰਹ ਤੇ ਮਾਰੀਆਂ ਚਪੇੜਾਂ, ਵੀਡੀਓ ਵਾਇਰਲ

written by Rupinder Kaler | September 23, 2021

ਸੋਸ਼ਲ ਮੀਡੀਆ ਤੇ ਡਾਂਸ, ਕਮੇਡੀ ਅਤੇ ਵਿਆਹ ਦੇ ਵੀਡੀਓ ਖੂਬ ਵਾਇਰਲ ਹੁੰਦੇ ਹਨ । ਇਹਨਾਂ ਵਿੱਚੋਂ ਕੁਝ ਵੀਡੀਓ ਇਸ ਤਰ੍ਹਾਂ ਦੇ ਹੁੰਦੇ ਹਨ ਜਿਨ੍ਹਾਂ ਨੂੰ ਦੇਖ ਕੇ ਹਾਸਾ ਰੋਕਣਾ ਔਖਾ ਹੋ ਜਾਂਦਾ ਹੈ । ਏਨੀਂ ਦਿਨੀ ਇਸੇ ਤਰ੍ਹਾਂ ਦਾ ਇੱਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ । ਇਹ ਵੀਡੀਓ ਲਾੜੀ ਤੇ ਲਾੜੇ (Bride Groom Fight Video) ਦਾ ਹੈ ਜਿਸ ਨੂੰ ਦੇਖ ਕੇ ਤੁਹਾਡਾ ਹਾਸਾ ਨਹੀਂ ਰੁਕੇਗਾ ।

Pic Courtesy: Instagram

ਹੋਰ ਪੜ੍ਹੋ :

ਮਲਾਇਕਾ ਅਰੋੜਾ ਦੀ ਇਹ ਗੱਲ ਸੁਣ ਕੇ ਉਸ ਦਾ ਬੁਆਏ ਫਰੈਂਡ ਅਰਜੁਨ ਕਪੂਰ ਵੀ ਸ਼ਰਮਾ ਜਾਵੇ

Pic Courtesy: Instagram

ਇਸ ਵੀਡੀਓ (Bride Groom Fight Video)  ਵਿਚ ਵਿਆਹ ਵਾਲਾ ਜੋੜਾ ਆਪਣੇ ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਵਿਆਹ ਵਾਲੀ ਕਾਰ ਵਿੱਚ ਬੈਠਾ ਹੈ । ਸ਼ੁਰੁ ਵਿੱਚ ਤਾਂ ਸਭ ਨਾਰਮਲ ਲੱਗਦਾ ਹੈ ਪਰ ਅਚਾਨਕ ਲਾੜੀ ਗੁੱਸੇ ਵਿੱਚ ਲਾਲ ਹੋ ਜਾਂਦੀ ਹੈ । ਲਾੜੀ ਦਾ ਪਾਰਾ ਇਸ ਕਦਰ ਵੱਧ ਜਾਂਦਾ ਹੈ ਕਿ ਉਹ ਲਾੜੇ ਨੂੰ ਕੁੱਟਣ ਲੱਗ ਜਾਂਦੀ ਹੈ ।

 

View this post on Instagram

 

A post shared by Bhutni_ke (@bhutni_ke_memes)


ਇਹ ਵੀਡੀਓ ਲਗਾਤਾਰ ਸ਼ੇਅਰ ਹੋ ਰਹੀ ਹੈ ।  ਇਸ ਵੀਡੀਓ (Bride Groom Fight Video)  ਤੇ ਲੋਕ ਲਗਾਤਾਰ ਕਮੈਂਟ ਕਰਕੇ ਆਪਣਾ ਪ੍ਰਤੀਕਰਮ   ਦੇ ਰਹੇ ਹਨ । ਇਹ ਵੀਡੀਓ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਗਿਆ ਹੈ । ਹੁਣ ਤੱਕ ਹਜ਼ਾਰਾਂ ਲੋਕਾਂ ਨੇ ਇਸ ਵੀਡੀਓ ਨੂੰ ਦੇਖ ਲਿਆ ਹੈ ।

0 Comments
0

You may also like