ਤਸਵੀਰ ਵਿੱਚ ਦਿਖਾਈ ਦੇਣ ਵਾਲਾ ਇਹ ਬੱਚਾ ਹੈ ਬਾਲੀਵੁੱਡ ਦਾ ਸੁਪਰ ਸਟਾਰ, ਦੱਸੋ ਭਲਾ ਹੈ ਕੌਣ

written by Rupinder Kaler | September 29, 2021

ਬਾਲੀਵੁੱਡ ਸਿਤਾਰਿਆਂ ਦੀਆਂ ਤਸਵੀਰਾਂ ਹਰ ਕੋਈ ਦੇਖਣਾ ਪਸੰਦ ਕਰਦਾ ਹੈ । ਖਾਸ ਕਰਕੇ ਬਚਪਨ ਦੀਆਂ ਤਸਵੀਰਾਂ । ਹਰ ਕੋਈ ਇਹ ਜਾਨਣ ਦੀ ਕੋਸ਼ਿਸ਼ ਕਰਦਾ ਹੈ ਕਿ ਉਹਨਾਂ ਦੇ ਮਨ ਪਸੰਦ ਸਿਤਾਰੇ ਬਚਪਨ ਵਿੱਚ ਕਿਸ ਤਰ੍ਹਾਂ ਦਿਖਾਈ ਦਿੰਦੇ ਸਨ । ਇਸ ਸਭ ਦੇ ਚੱਲਦੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਲੋਕ ਆਪਣਾ ਸਿਰ ਫੜ ਕੇ ਬੈਠ ਜਾਣਗੇ ਕਿ ਇਹ ਫ਼ਿਲਮੀ ਸਿਤਾਰਾ ਕੌਣ ਹੈ ।

shahrukhkhan Pic Courtesy: Instagram

ਹੋਰ ਪੜ੍ਹੋ :

ਗਾਇਕਾ ਸਤਵਿੰਦਰ ਬਿੱਟੀ ਛੋਟੀਆਂ ਛੋਟੀਆਂ ਬੱਚੀਆਂ ਨਾਲ ਖੇਡਦੀ ਆਈ ਨਜ਼ਰ, ਵੀਡੀਓ ਵਾਇਰਲ

Is Aamir Khan Going To Direct Shah Rukh Khan’s Cameo In Laal Singh Chaddha? Pic Courtesy: Instagram

ਇਸ ਤਸਵੀਰ ਵਿੱਚ ਇੱਕ ਬੱਚਾ ਆਪਣੀ ਮਾਂ ਦੇ ਨਾਲ ਬੈੱਡ ਤੇ ਬੈਠਾ ਹੈ । ਇਹ ਬੱਚਾ ਕੋਈ ਹੋਰ ਨਹੀਂ ਬਾਲੀਵੁੱਡ ਦਾ ਕਿੰਗ ਖ਼ਾਨ ਯਾਨੀ ਸ਼ਾਹਰੁਖ ਖ਼ਾਨ ( Shah Rukh Khan) ਹੈ । ਇਹ ਫੋਟੋ ਕਈ ਸਾਲ ਪੁਰਾਣੀ ਹੈ, ਜਦੋਂ ਸਾਹਰੁਖ ਖ਼ਾਨ ( Shah Rukh Khan) ਦੀ ਉਮਰ ਕੁਝ ਮਹੀਨੇ ਸੀ ।

Deepika Padukone And Shah Rukh Khan Begin Shooting For ‘Pathaan’ Pic Courtesy: Instagram

ਫੋਟੋ ਵਿੱਚ ਉਹਨਾਂ ਦੀ ਮਾਂ ਲੇਟੀ ਹੋਈ ਹੈ ਜਦੋਂ ਕਿ ਸਾਹਰੁਖ ਉਹਨਾਂ ਦੇ ਅੱਗੇ ਬੈਠੇ ਹੋਏ ਹਨ । ਇਹ ਤਸਵੀਰ ਸ਼ਾਹਰੁਖ ( Shah Rukh Khan) ਦੇ ਫੈਨ ਪੇਜ ਨੇ ਸ਼ੇਅਰ ਕੀਤੀ ਹੈ । ਸ਼ਾਹਰੁਖ ( Shah Rukh Khan) ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹ ਜਲਦ ਹੀ ਪਠਾਨ ਵਿੱਚ ਨਜ਼ਰ ਆਉਣ ਵਾਲਾ ਹੈ ।

0 Comments
0

You may also like