Advertisment

ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ਨਾਲ ਪਹਿਲੇ ਦਿਨ ਤੋਂ ਜੁੜਿਆ ਹੈ ਇਹ ਸ਼ਖਸ, 12 ਸਾਲ ਬਾਅਦ ਪੁੱਤਰ ਦਾ ਹੋਇਆ ਜਨਮ,ਇਸ ਦੇ ਬਾਵਜੂਦ ਨਹੀਂ ਗਿਆ ਘਰ

author-image
By Shaminder
New Update
ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ਨਾਲ ਪਹਿਲੇ ਦਿਨ ਤੋਂ ਜੁੜਿਆ ਹੈ ਇਹ ਸ਼ਖਸ, 12 ਸਾਲ ਬਾਅਦ ਪੁੱਤਰ ਦਾ ਹੋਇਆ ਜਨਮ,ਇਸ ਦੇ ਬਾਵਜੂਦ ਨਹੀਂ ਗਿਆ ਘਰ
Advertisment
ਕਿਸਾਨਾਂ ਦਾ ਅੰਦੋਲਨ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਿਹਾ ਹੈ । ਇਸ ਅੰਦੋਲਨ ‘ਚ ਕੁਝ ਲੋਕ ਅਜਿਹੇ ਹਨ ਜੋ ਪਹਿਲੇ ਦਿਨ ਤੋਂ ਅੰਦੋਲਨ ਦੇ ਨਾਲ ਜੁੜੇ ਹੋਏ ਹਨ ਅਤੇ ਇੱਕ ਵਾਰ ਵੀ ਉਹ ਘਰ ਵਾਪਸ ਨਹੀਂ ਗਏ । ਪ੍ਰਦਰਸ਼ਨ ਕਰ ਰਹੇ ਇਨ੍ਹਾਂ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਜਿੱਤ ਕੇ ਹੀ ਵਾਪਸ ਪਰਤਣਗੇ । ਅਜਿਹਾ ਹੀ ਇੱਕ
Advertisment
ਸ਼ਖਸ ਹੈ ਤੋਤੀ, ਜੋ ਅੰਦੋਲਨ ਦੇ ਨਾਲ ਪਹਿਲੇ ਦਿਨ ਤੋਂ ਸ਼ਾਮਿਲ ਹੈ । Farmers-Harf Cheema Image From Instagram
Advertisment
ਹੋਰ ਪੜ੍ਹੋ  : ਸੂਫੀ ਗਾਇਕ ਮਨਮੀਤ ਸਿੰਘ ਦੀ ਲਾਸ਼ ਝੀਲ ਵਿੱਚੋਂ ਹੋਈ ਬਰਾਮਦ  Farmer protest Image From Instagram ਗਾਇਕ ਹਰਫ ਚੀਮਾ ਨੇ ਉਸ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਹਰਫ ਚੀਮਾ ਦੱਸ ਰਹੇ ਹਨ ਕਿ ਤੋਤੀ ਦੇ ਘਰ 12  ਸਾਲ ਬਾਅਦ ਪੁੱਤਰ ਨੇ ਜਨਮ ਲਿਆ ਹੈ । ਇਸ ਦੇ ਬਾਵਜੂਦ ਇਹ ਸ਼ਖਸ ਘਰ ਨਹੀਂ ਗਿਆ ਅਤੇ ਉਸ ਦਾ ਕਹਿਣਾ ਹੈ ਕਿ ਉਹ ਜਿੱਤ ਕੇ ਹੀ ਘਰ ਪਰਤਣਗੇ । ਫਿਰ ਹੀ ਆਪਣੇ ਪੁੱਤਰ ਦਾ ਮੂੰਹ ਵੇਖੇਗਾ । Farmer Protest Image From Instagram ਹਰਫ ਚੀਮਾ ਨੇ ਉਸ ਦੇ ਬੱਚੇ ਦੇ ਜਨਮ ‘ਤੇ ਵਧਾਈ ਦਿੱਤੀ ਹੈ । ਦੱਸ ਦਈਏ ਕਿ ਕਿਸਾਨਾਂ ਦਾ ਅੰਦੋਲਨ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਿਹਾ ਹੈ ।
 
View this post on Instagram
 

A post shared by Harf Cheema (ਹਰਫ) (@harfcheema)

ਕਿਸਾਨ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ, ਪਰ ਸਰਕਾਰ ਕਿਸਾਨਾਂ ਦੀ ਇਸ ਮੰਗ ਨੂੰ ਅਣਗੌਲ ਰਹੀ ਹੈ । ਇਸ ਅੰਦੋਲਨ ਦੌਰਾਨ ਕਈ ਕਿਸਾਨਾਂ ਦੀ ਮੌਤ ਵੀ ਹੋ ਚੁੱਕੀ ਹੈ, ਪਰ ਇਸ ਦੇ ਬਾਵਜੂਦ ਕਿਸਾਨਾਂ ਦੀ ਸੁਣਵਾਈ ਸਰਕਾਰ ਨਹੀਂ ਕਰ ਰਹੀ ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment