ਜੂਨ 1984 ਦੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਪੰਜਾਬੀ ਸਿਤਾਰਿਆਂ ਨੇ ਕੀਤਾ ਯਾਦ

Written by  Shaminder   |  June 02nd 2021 03:59 PM  |  Updated: June 02nd 2021 04:19 PM

ਜੂਨ 1984 ਦੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਪੰਜਾਬੀ ਸਿਤਾਰਿਆਂ ਨੇ ਕੀਤਾ ਯਾਦ

ਜੂਨ 1984 ਦੇ ਘੱਲੂਘਾਰੇ ਨੂੰ ਨਤਮਸਤਕ ਹੁੰਦਿਆਂ ਪੰਜਾਬੀ ਸਿਤਾਰਿਆਂ ਨੇ ਸ਼ਹੀਦਾਂ ਨੂੰ ਯਾਦ ਕੀਤਾ ਹੈ । ਗਾਇਕ ਰਣਜੀਤ, ਬਾਵਾ ਹਰਜੀਤ ਹਰਮਨ, ਐਮੀ ਵਿਰਕ, ਸਿੱਧੂ ਮੂਸੇਵਾਲਾ ਨੇ ਵੀ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਦਿੱਤੀ ਹੈ ।ਹਰਜੀਤ ਹਰਮਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਗੀਤ ਸ਼ੇਅਰ ਕਰਦੇ ਹੋਏ ਲਿਖਿਆ "ਕਦੇ ਨਹੀਂ ਭੁੱਲ ਸਕਦੇ ਸੰਨ 1984" ।

harjit harman Image From Harjit Harman's Instagram

Image From Ranjit Bawa Instagram

ਹੋਰ ਪੜ੍ਹੋ : ਪਿਤਾ ਦਿੱਲੀ ਧਰਨੇ ’ਤੇ ਬੈਠਾ, ਪਿੱਛੋਂ ਕਿਸਾਨ ਦੇ ਪੁੱਤਰ ਨੇ ਕਰਜ਼ੇ ਤੋਂ ਤੰਗ ਆ ਕੇ ਲਿਆ ਫਾਹਾ, ਹਰਫ ਚੀਮਾ ਨੇ ਤਸਵੀਰ ਕੀਤੀ ਸਾਂਝੀ

ਇਸ ਦੇ ਨਾਲ ਹੀ ਗਾਇਕ ਰਣਜੀਤ ਬਾਵਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣਾ ਗੀਤ ਸ਼ੇਅਰ ਕਰਦੇ ਹੋਏ 1984 ਦੇ ਸ਼ਹੀਦਾਂ ਨੂੰ ਯਾਦ ਕੀਤਾ ਹੈ ।

Image From Sidhu Moosewala's Instagram

ਐਮੀ ਵਿਰਕ ਨੇ ਵੀ 84 ਦੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।ਗਾਇਕ ਸਿੱਧੂ ਮੂਸੇਵਾਲਾ ਨੇ ਵੀ ਇੱਕ ਪੋਸਟ ਸਾਂਝੀ ਕਰਦੇ ਹੋਏ ਘੱਲੂਘਾਰੇ ਦੇ ਸ਼ਹੀਦਾਂ ਨੂੰ ਯਾਦ ਕੀਤਾ ਹੈ ।

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਜੂਨ 84 ਦੇ ਘੱਲੂਘਾਰੇ ਨੂੰ ਨਮਸਤਕ ਹੁਦਿਆਂ ਅਸੀ #MoosTape ਚੋਂ ਆਪਣੇ ਗੀਤ ਜੋ 1 ਜੂਨ ਤੋਂ 6 ਜੂਨ ਤੱਕ ਰਿਲੀਜ਼ ਕਰਨੇ ਸੀ ਉਹਨਾਂ ਦੀ ਤਰੀਖ ਅੱਗੇ ਪਾ ਦਿੱਤੀ ਹੈ.

 

View this post on Instagram

 

A post shared by Harjit Harman (@harjitharman)

ਜੂਨ 84 ਸਾਡੇ ਲਈ ਨਾ ਭੁੱਲਣਯੋਗ ਸਾਕਾ ਹੈ ਇਹਨਾਂ ਦਿਨਾਂ ਚ ਆਉ ਕੌਮ ਦੀ ਚੜਦੀ ਕਲਾ ਲਈ ਸਰਬੱਤ ਦੇ ਭਲੇ ਲਈ ਅਰਦਾਸ ਕਰੀਏ ਤੇ ਤੀਜੇ ਘੱਲੂਘਾਰੇ ਚ ਸ਼ਹੀਦੀਆਂ ਪਾਏ ਯੋਧਿਆਂ ਨੂੰ ਸੀਸ ਝੁਕਾਈਏ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network