Advertisment

ਸਿੱਖ ਧਰਮ ਦੇ ਸਿਧਾਂਤਾਂ ’ਤੇ ਚੱਲਦੀ ਹੈ ਹਾਲੀਵੁੱਡ ਦੇ ਇਸ ਸਿਤਾਰੇ ਦੀ ਮਾਂ, ਸਿਰ ’ਤੇ ਸਜਾਉਂਦੀ ਹੈ ਦਸਤਾਰ

author-image
By Rupinder Kaler
New Update
ਸਿੱਖ ਧਰਮ ਦੇ ਸਿਧਾਂਤਾਂ ’ਤੇ ਚੱਲਦੀ ਹੈ ਹਾਲੀਵੁੱਡ ਦੇ ਇਸ ਸਿਤਾਰੇ ਦੀ ਮਾਂ, ਸਿਰ ’ਤੇ ਸਜਾਉਂਦੀ ਹੈ ਦਸਤਾਰ
Advertisment
ਜਿੱਥੇ ਅੱਜ ਦੀ ਨੌਜਵਾਨ ਪੀੜੀ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਹੇਠ ਆ ਕੇ ਆਪਣੀਆਂ ਰਿਵਾਇਤਾਂ ਤੇ ਧਰਮ ਨੂੰ ਵਿਸਾਰਦੀ ਜਾ ਰਹੀ ਹੈ, ਉੱਥ ਵਿਦੇਸ਼ੀ ਲੋਕ ਸਿੱਖ ਧਰਮ ਦੇ ਸਿਧਾਤਾਂ ਨੂੰ ਆਪਣੇ ਜੀਵਨ ਵਿੱਚ ਅਪਣਾ ਰਹੇ ਹਨ । ਟਾਈਟੈਨਿਕ, ਇੰਸੈਪਸ਼ਨ, ਸ਼ਟਰ ਆਈਲੈਂਡ ਵਰਗੀਆਂ ਹਿੱਟ ਫ਼ਿਲਮਾਂ ਦੇਣ ਵਾਲੇ ਹਾਲੀਵੁੱਡ ਦੇ ਸੂਪਰ ਸਟਾਰ ਲਿਓਨਾਰਡੋ ਡੀਕੈਪਰੀਓ (Leonardo Dicaprio) ਆਪਣੀ ਅਦਾਕਾਰੀ ਨਾਲ ਲੱਖਾਂ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਹਨ । publive-image Pic Courtesy: twitter ਹੋਰ ਪੜ੍ਹੋ :
Advertisment
ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਦਾ ਗਾਣਾ ਹੋਣ ਜਾ ਰਿਹਾ ਹੈ ਰਿਲੀਜ਼, ਗਾਣੇ ਦਾ ਨਾਮ ਬਦਲਣ ’ਤੇ ਪ੍ਰਸ਼ੰਸਕਾਂ ਨੇ ਜਤਾਈ ਨਰਾਜ਼ਗੀ publive-image Pic Courtesy: twitter ਪਰ ਇਸ ਆਰਟੀਕਲ ਵਿੱਚ ਅਸੀਂ ਉਹਨਾਂ ਦੇ ਪਰਿਵਾਰ ਖ਼ਾਸ ਕਰਕੇ ਉਹਨਾਂ ਦੀ ਮਤਰੇਈ ਮਾਂ ਦੀ ਗੱਲ ਕਰਾਂਗੇ ਜਿਨ੍ਹਾਂ ਦਾ ਸਿੱਖ ਧਰਮ ਨਾਲ ਖ਼ਾਸ ਸਬੰਧ ਹੈ । ਲਿਓਨਾਰਡੋ ਡੀਕੈਪਰੀਓ (Leonardo Dicaprio)  ਦੀ ਮਤਰੇਈ ਮਾਂ ਅੰਮ੍ਰਿਤ ਧਾਰੀ ਸਿੱਖ ਹੈ ਤੇ ਉਸ ਨੇ ਇੱਕ ਸਿੰਘਣੀ ਵਾਂਗ 5 ਕੱਕਾਰ ਧਾਰੇ ਹਨ ।ਲਿਓਨਾਰਡੋ ਡੀਕੈਪਰੀਓ ਦੀ ਮਾਂ ਪੈਗੀ ਡੀਕੈਪਰੀਓ ਅਕਸਰ ਉਸ ਦੇ ਨਾਲ ਵੱਖ ਵੱਖ ਅਵਾਰਡ ਫੰਕਸ਼ਨਾਂ ਵਿੱਚ ਦਿਖਾਈ ਦਿੰਦੀ ਹੈ । publive-image Pic Courtesy: twitter ਬਹੁਤ ਘੱਟ ਲੋਕ ਜਾਣਦੇ ਹਨ ਕਿ ਡੀਕੈਪਰੀਓ ਦਾ ਇੱਕ ਮਤਰੇਆ ਭਰਾ ਵੀ ਹੈ । ਪੈਗੀ ਨੇ ਬਹੁਤ ਸਾਲ ਪਹਿਲਾਂ ਸਿੱਖ ਧਰਮ ਬਾਰੇ ਪੜਿਆ ਸੀ, ਜਿਸ ਤੋਂ ਬਾਅਦ ਉਸ ਨੂੰ ਸਿੱਖ ਧਰਮ ਦੇ ਸਿਧਾਂਤ ਏਨੇ ਪਸੰਦ ਆਏ ਕਿ ਉਸ ਨੇ ਸਿੱਖ ਧਰਮ ਅਪਣਾ ਲਿਆ । ਪੈਗੀ ਪਿਛਲੇ 10 ਸਾਲਾਂ ਤੋਂ ਦਸਤਾਰ ਸਜਾਉਂਦੀ ਹੈ ਤੇ ਇੱਕ ਮਿਸਾਲ ਬਣੀ ਹੋਈ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment