
ਸੋਸ਼ਲ ਮੀਡੀਆ ‘ਤੇ ਇੱਕ ਪਾਕਿਸਤਾਨੀ ਕੁੜੀ (Pakistani Girl) ਦਾ ਵੀਡੀਓ ਵਾਇਰਲ (Video Viral) ਹੋ ਰਿਹਾ ਹੈ ।ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਪਾਕਿਸਤਾਨੀ ਕੁੜੀ ‘ਬੀੜੀ ਜਲਾਈ ਲੈ’ ‘ਤੇ ਡਾਂਸ ਕਰਦੀ ਹੋਈ ਦਿਖਾਈ ਦੇ ਰਹੀ ਹੈ । ਉਸ ਦੇ ਨਾਲ ਇੱਕ ਬਜ਼ੁਰਗ ਵੀ ਡਾਂਸ ਕਰ ਰਿਹਾ ਹੈ ।

ਹੋਰ ਪੜ੍ਹੋ : ਸਰਗੁਨ ਮਹਿਤਾ ਨੇ ਪਤੀ ਰਵੀ ਦੁਬੇ ਨਾਲ ਕੀਤਾ ਪਾਰਟੀ ‘ਚ ਜ਼ਬਰਦਸਤ ਡਾਂਸ, ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ
ਦੋਵਾਂ ਦੇ ਇਸ ਡਾਂਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਇਸ ‘ਤੇ ਖੂਬ ਰਿਐਕਸ਼ਨ ਆ ਰਹੇ ਹਨ । ਵੀਡੀਓ ‘ਚ ਕੁੜੀ ਬਜ਼ੁਰਗ ਦੇ ਨਾਲ ਮਸਤ ਅੰਦਾਜ਼ ‘ਚ ਡਾਂਸ ਕਰਦੀ ਹੋਈ ਦਿਖਾਈ ਦੇ ਰਹੀ ਹੈ । ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ।

ਹੋਰ ਪੜ੍ਹੋ : ਸੁੱਖ ਜੌਹਲ ਨੇ ਆਪਣੀ ਨਵ-ਵਿਆਹੁਤਾ ਪਤਨੀ ਦੇ ਨਾਲ ਸਾਂਝਾ ਕੀਤਾ ਵਰਕ ਆਊਟ ਵੀਡੀਓ
ਇਹ ਵੀਡੀਓ ਕਿਸੇ ਵਿਆਹ ਸਮਾਰੋਹ ਦਾ ਲੱਗ ਰਿਹਾ ਹੈ । ਜਿਸ ‘ਚ ਇਹ ਕੁੜੀ ਪਰਫਾਰਮ ਕਰਦੀ ਹੋਈ ਦਿਖਾਈ ਦੇ ਰਹੀ ਹੈ । ਦੱਸ ਦਈਏ ਕਿ ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦਾ ਰਹਿੰਦਾ ਹੈ, ਜੋ ਕਿ ਸੋਸ਼ਲ ਮੀਡੀਆ ‘ਤੇ ਲੋਕਾਂ ਦੀ ਪਹਿਲੀ ਪਸੰਦ ਬਣ ਜਾਂਦਾ ਹੈ । ਸੋਸ਼ਲ ਮੀਡੀਆ ਅਜਿਹਾ ਜ਼ਰੀਆ ਬਣ ਚੁੱਕਿਆ ਹੈ ।

ਜਿਸ ਦੇ ਜ਼ਰੀਏ ਪਲਾਂ ‘ਚ ਹੀ ਜਾਣਕਾਰੀ ਦੇਸ਼ ਦੁਨੀਆ ਦੇ ਕੋਨੇ ਕੋਨੇ ਤੱਕ ਪਹੁੰਚ ਜਾਂਦੀ ਹੈ । ਇਨ੍ਹਾਂ ਵਾਇਰਲ ਵੀਡੀਓ ਦੇ ਕਰਕੇ ਹੁਣ ਤੱਕ ਕਈ ਲੋਕ ਚਰਚਾ ‘ਚ ਆ ਚੁੱਕੇ ਹਨ । ਜਿਸ ‘ਚ ਰਾਨੂੰ ਮੰਡਲ, ਝਾਰਖੰਡ ਦਾ ਰਹਿਣ ਵਾਲਾ ਛੋਟਾ ਜਿਹਾ ਮੁੰਡਾ ਜਿਸ ਨੇ ਬਾਦਸ਼ਾਹ ਦੇ ਨਾਲ ਗੀਤ ਵੀ ਕੀਤਾ ਸੀ ।
View this post on Instagram