Advertisment

ਸੋਸ਼ਲ ਮੀਡੀਆ ‘ਤੇ ਛਾਇਆ ਇਸ ਆਂਟੀ ਦਾ ਵੀਡੀਓ, ਨਛੱਤਰ ਗਿੱਲ ਦੇ ਗਾਣੇ ‘ਤੇ ਕੀਤਾ ਧਮਾਕੇਦਾਰ ਡਾਂਸ, ਲੋਕ ਕਰ ਰਹੇ ਇਸ ਤਰ੍ਹਾਂ ਦੇ ਕਮੈਂਟਸ

author-image
By Shaminder
New Update
ਸੋਸ਼ਲ ਮੀਡੀਆ ‘ਤੇ ਛਾਇਆ ਇਸ ਆਂਟੀ ਦਾ ਵੀਡੀਓ, ਨਛੱਤਰ ਗਿੱਲ ਦੇ ਗਾਣੇ ‘ਤੇ ਕੀਤਾ ਧਮਾਕੇਦਾਰ ਡਾਂਸ, ਲੋਕ ਕਰ ਰਹੇ ਇਸ ਤਰ੍ਹਾਂ ਦੇ ਕਮੈਂਟਸ
Advertisment
ਸੋਸ਼ਲ ਮੀਡੀਆ ਤੇ ਹਰ ਦਿਨ ਨਵੇਂ ਨਵੇਂ ਵੀਡੀਓ ਵਾਇਰਲ ਹੁੰਦੇ ਰਹਿੰਦੇ ਹਨ । ਇੱਕ ਔਰਤ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਇਹ
Advertisment
ਆਂਟੀ ਨਛੱਤਰ ਗਿੱਲ ਦੇ ਗੀਤ ‘ਤੇ ਐਕਟ ਕਰਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਇਹ ਆਂਟੀ ਗਾਇਕ ਨਛੱਤਰ ਗਿੱਲ ਦੇ ਗੀਤ ‘ਗਲੀ ਦੇ ਮੁੰਡੇ ਝੂਠੇ ਨੇ ਜਾਂ ਮੈਂ ਸੱਚੀ ਹੋਈ ਜਵਾਨ’ ‘ਤੇ ਏਨਾਂ ਪਿਆਰਾ ਡਾਂਸ ਕਰ ਰਹੀ ਹੈ । Aunty ,,, Image From Instagram
Advertisment
ਹੋਰ ਪੜ੍ਹੋ :ਕਦੇ ਇੱਕੋ ਕਮਰੇ ‘ਚ ਗੁਜ਼ਾਰਾ ਕਰਦਾ ਸੀ ਨੇਹਾ ਕੱਕੜ ਦਾ ਪਰਿਵਾਰ, ਗਾਇਕਾ ਦਾ ਵੀਡੀਓ ਹੋ ਰਿਹਾ ਵਾਇਰਲ Aunty Image From Instagram ਇਸ ਤੇ ਲੋਕ ਵੀ ਖੂਬ ਆਪਣਾ ਪ੍ਰਤੀਕਰਮ ਦੇ ਰਹੇ ਹਨ ਅਤੇ ਤਰ੍ਹਾਂ ਤਰ੍ਹਾਂ ਦੇ ਕਮੈਂਟਸ ਕਰ ਰਹੇ ਹਨ । ਸੋਸ਼ਲ ਮੀਡੀਆ ਲੋਕਾਂ ਦੇ ਲਈ ਅਜਿਹਾ ਜ਼ਰੀਆ ਬਣ ਚੁੱਕਿਆ ਹੈ । ਜਿਸ ਦੇ ਰਾਹੀਂ ਲੋਕ ਆਪਣੀ ਗੱਲ ਨੂੰ ਦੇਸ਼ ਵਿਦੇਸ਼ ‘ਚ ਕੁਝ ਹੀ ਪਲਾਂ ‘ਚ ਪਹੁੰਚਾ ਦਿੰਦੇ ਹਨ । Aunty,, Image From Instagram ਬੀਤੇ ਦਿਨ ਇੱਕ ਬੱਚੇ ਦਾ ਵੀਡੀਓ ਵਾਇਰਲ ਹੋਇਆ ਸੀ । ਇਸ ਵੀਡੀਓ ਨੇ ਬੱਚੇ ਨੂੰ ਰਾਤੋ ਰਾਤ ਸਟਾਰ ਬਣਾ ਦਿੱਤਾ ਸੀ । ਛਤੀਸਗੜ੍ਹ ਦਾ ਰਹਿਣ ਵਾਲਾ ਇਹ ਬੱਚਾ ਹੁਣ ਬਾਦਸ਼ਾਹ ਦੇ ਨਾਲ ਉਸ ਦੇ ਗੀਤ ‘ਚ ਕੰਮ ਕਰਨ ਜਾ ਰਿਹਾ ਹੈ ।
 
View this post on Instagram
 

A post shared by being__punjabii (@being__punjabii)

Advertisment

Stay updated with the latest news headlines.

Follow us:
Advertisment
Advertisment
Latest Stories
Advertisment