ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਦਾ ਇਹ ਮਜ਼ਾਕੀਆ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਹੋ ਰਿਹਾ ਵਾਇਰਲ

written by Rupinder Kaler | June 19, 2021

ਸ਼ਿਲਪਾ ਸ਼ੈੱਟੀ ਅਤੇ ਉਹਨਾਂ ਦਾ ਪਤੀ ਰਾਜ ਕੁੰਦਰਾ ਸੋਸ਼ਲ ਮੀਡੀਆ ‘ਤੇ ਮਜ਼ਾਕੀਆ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ । ਇਸ ਸਭ ਦੇ ਚਲਦੇ ਉਹਨਾਂ ਦੀ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ । ਇਸ ਵੀਡੀਓ ਵਿੱਚ ਇਹ ਜੋੜੀ ਕਾਮੇਡੀ ਕਰਦੇ ਨਜ਼ਰ ਆ ਰਹੇ ਹਨ ।ਵੀਡੀਓ ਵਿੱਚ, ਦੋਵੇਂ ਹਰਿਆਣਵੀ ਸੰਵਾਦ ਬੋਲਦੇ ਹੋਏ ਦਿਖਾਈ ਦੇ ਰਹੇ ਹਨ। ਹੋਰ ਪੜ੍ਹੋ : ਕਮਾਲ ਆਰ ਖ਼ਾਨ ਨੇ ਰਾਖੀ ਸਾਵੰਤ ਦੀ ਆਡੀਓ ਕੀਤੀ ਲੀਕ, ਮੀਕਾ ਦਾ ਉਡਾ ਰਹੀ ਸੀ ਮਜ਼ਾਕ

shilpa shetty and raj kundra made funny video for fans entertainment Image Source: instagram
ਵੀਡੀਓ ਦੀ ਸ਼ੁਰੂਆਤ ਵਿਚ ਰਾਜ ਕੁੰਦਰਾ ਕਹਿੰਦਾ ਹੈ, ਕਾਸ਼ ਕਿ ਤੁਸੀਂ ਚੀਨੀ ਹੁੰਦੇ, ਕਦੇ ਤੂੰ ਵੀ ਮਿੱਠਾ ਬੋਲਦੀ । ਰਾਜ ਦੇ ਇਸ ਸੰਵਾਦ ਦਾ ਜਵਾਬ ਦਿੰਦਿਆਂ ਸ਼ਿਲਪਾ ਸ਼ੈੱਟੀ ਕਹਿੰਦੀ ਹੈ, ਕਾਸ਼ ਕਿ ਤੁਸੀਂ ਅਦਰਕ ਹੁੰਦਾ, ਮੈਂ ਤੁਹਾਨੂੰ ਕੁੱਟ ਕੇ ਚਾਹ ਵਿੱਚ ਪਾ ਕੇ ਉਬਾਲਦੀ ਉਸ ਨੂੰ ਪੀ ਜਾਂਦੀ । shilpa shetty and raj kundra wished happy birthday son viaan ਰਾਜ ਕੁੰਦਰਾ ਅਤੇ ਸ਼ਿਲਪਾ ਸ਼ੈੱਟੀ ਦੀ ਇਸ ਵਾਇਰਲ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਪ੍ਰਸ਼ੰਸਕ ਟਿੱਪਣੀ ਕਰਕੇ ਮਜ਼ਾਕੀਆ ਪ੍ਰਤੀਕ੍ਰਿਆ ਵੀ ਦੇ ਰਹੇ ਹਨ। ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਦੀ ਇਸ ਵੀਡੀਓ ਨੂੰ ਇੰਸਟਾਗਰਾਮ ‘ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਵਲੋਂ ਪਸੰਦ ਕੀਤਾ ਜਾ ਰਿਹਾ ਹੈ।
 
View this post on Instagram
 

A post shared by Raj Kundra (@rajkundra9)

 
View this post on Instagram
 

A post shared by Raj Kundra (@rajkundra9)

0 Comments
0

You may also like