ਇਹ ਹੈ ਵਿਰਾਟ ਕੋਹਲੀ ਦੀ ਭੈਣ ਭਾਵਨਾ ਕੋਹਲੀ, ਇਸ ਤਰ੍ਹਾਂ ਦੀ ਹੈ ਅਨੁਸ਼ਕਾ ਦੇ ਨਾਲ ਬਾਂਡਿੰਗ

written by Shaminder | August 10, 2021

ਅਦਾਕਾਰਾ ਅਨੁਸ਼ਕਾ ਸ਼ਰਮਾ (Anushka Sharma) ਅਤੇ ਵਿਰਾਟ ਕੋਹਲੀ (Virat Kohli) ਆਪਣੀ ਨਿੱਜੀ ਜ਼ਿੰਦਗੀ ਨੂੰ ਸੋਸ਼ਲ ਮੀਡੀਆ ਤੋਂ ਦੂਰ ਹੀ ਰੱਖਦੇ ਹਨ । ਵਿਰਾਟ ਕੋਹਲੀ ਨੇ ਕਦੇ ਵੀ ਆਪਣੇ ਪਰਿਵਾਰਿਕ ਮੈਂਬਰਾਂ ਦੀ ਕੋਈ ਵੀ ਤਸਵੀਰ ਕਦੇ ਸਾਂਝੀ ਨਹੀਂ ਕੀਤੀ । ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਭੈਣ ਬਾਰੇ ਦੱਸਾਂਗੇ, ਕਿ ਵਿਰਾਟ ਕੋਹਲੀ ਦੇ ਨਾਲ ਅਨੁਸ਼ਕਾ ਸ਼ਰਮਾ ਦੀ ਕਿਸ ਤਰ੍ਹਾਂ ਦੀ ਬਾਂਡਿੰਗ ਹੈ । ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਹਾਲਾਂਕਿ ਕਦੇ ਵੀ ਭਾਵਨਾ ਕੋਹਲੀ ਦੇ ਨਾਲ ਤਸਵੀਰਾਂ ਸ਼ੇਅਰ ਨਹੀਂ ਕਰਦੇ ।

Virat and Bhawana-min Image From Instagram

ਹੋਰ ਪੜ੍ਹੋ : ਪੰਜਾਬੀ ਗਾਇਕ ਬੱਬੂ ਮਾਨ ਨੇ ਆਸਟੇਰਲੀਆ ਵਿੱਚ ਰਹਿਣ ਵਾਲੇ ਪੰਜਾਬੀਆਂ ਨੂੰ ਕੀਤੀ ਖ਼ਾਸ ਅਪੀਲ 

ਅਨੁਸ਼ਕਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਸ਼ਾਹਰੁਖ ਖ਼ਾਨ ਦੇ ਨਾਲ ਫ਼ਿਲਮ ‘ਰੱਬ ਨੇ ਬਣਾ ਦੀ ਜੋੜੀ’ ਦੇ ਨਾਲ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਹੋਰ ਕਈ ਹਿੱਟ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ । ਪਰ ਕੁਝ ਮਹੀਨੇ ਪਹਿਲਾਂ ਉਨ੍ਹਾਂ ਨੇ ਇੱਕ ਬੱਚੀ ਨੂੰ ਜਨਮ ਦਿੱਤਾ ਸੀ ।

Anushka -min Image From Instagram

ਜਿਸ ਤੋਂ ਬਾਅਦ ੳਸ ਨੇ ਬਾਲੀਵੁੱਡ ਤੋਂ ਦੂਰੀ ਬਣਾਈ ਹੋਈ ਹੈ ।ਬੀਤੇ ਦਿਨੀਂ ਅਨੁਸ਼ਕਾ ਸ਼ਰਮਾ ਨੇ ਅਤੇ ਵਿਰਾਟ ਕੋਹਲੀ ਵਿਦੇਸ਼ ‘ਚ ਨਜ਼ਰ ਆਏ ਸਨ । ਜਿਸ ਦੀਆਂ ਤਸਵੀਰਾਂ ਵੀ ਅਨੁਸ਼ਕਾ ਨੇ ਸਾਂਝੀਆਂ ਕੀਤੀਆਂ ਸਨ ।

0 Comments
0

You may also like