ਸੋਨਮ ਬਾਜਵਾ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਹੋ ਰਿਹਾ ਖੂਬ ਵਾਇਰਲ

written by Shaminder | June 30, 2021

ਸੋਨਮ ਬਾਜਵਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ ।ਇਸ ਵੀਡੀਓ ‘ਚ ਉਹ ਪਿੰਡ ਦੀਆਂ ਔਰਤਾਂ ਵੱਲੋਂ ਕੀਤੀ ਜਾਣ ਵਾਲੀ ਗੌਸਿਪ ਦੇ ਆਡੀਓ ‘ਤੇ ਐਕਸਪ੍ਰੈਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ ।ਸੋਨਮ ਬਾਜਵਾ ਦੇ ਇਸ ਵੀਡੀਓ ਨੂੰ ਉਸ ਦੇ ਪ੍ਰਸ਼ੰਸਕਾਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ । Sonam Bajwa ਹੋਰ ਪੜ੍ਹੋ : ਹਰਭਜਨ ਸਿੰਘ ਦਾ ਪਰਿਵਾਰ ਦੂਜੇ ਬੱਚੇ ਨੂੰ ਲੈ ਕੇ ਹੈ ਐਕਸਾਈਟਿਡ 
 Sonam Bajwa ਇਸ ਵੀਡੀਓ ‘ਚ ਉਹ ਕਹਿੰਦੀ ਸੁਣਾਈ ਦੇ ਰਹੀ ਹੈ ‘ਮੈਂ ਭਾਪਾ ਜੀ ਨੂੰ ਕਿਹਾ ਅਸੀਂ ਤਾਂ ਆਪਣੇ ਘਰ ਵੀ ਕੋਈ ਚੰਗੀ ਮਾੜੀ ਗੱਲ ਨਹੀਂ ਕੀਤੀ। ਪਰ ਹੁਣ ਤਾਂ ਗੁਆਂਢੀਆਂ ਦੇ ਘਰਾਂ ਤੱਕ ਗੱਲ ਪਹੁੰਚੀ ਆ। ਮੈਂ ਕਿਹਾ ਸੀ ਕਿ ਹੌਲੀ ਬੋਲੋ ਭਾਪਾ ਜੀ ਕੋਲ ਈ ਬੈਠੇ ਆ ਸਭ ਦੇ ਛਤਰੋੜ ਕਰਨਗੇ ।  Sonam Bajwa ਭਾਪਾ ਜੀ ਨੂੰ ਜਦੋਂ ਪਤਾ ਲੱਗ ਗਿਆ ਤਾਂ ਸਭ ਨੂੰ ਉਨ੍ਹਾਂ ਨੇ ਜੋ ਗਾਲ੍ਹ ਵਾਹੀ ਆ’।ਸੋਨਮ ਬਾਜਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਅੜਬ ਮੁਟਿਆਰਾਂ, ਪੰਜਾਬ 1984, ਸਣੇ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ । ਹਾਲ ਹੀ ‘ਚ ਉਨ੍ਹਾਂ ਨੇ ਆਪਣੀ ਨਵੀਂ ਫ਼ਿਲਮ ਦੀ ਅਨਾਊਂਸਮੈਂਟ ਵੀ ਕੀਤੀ ਸੀ । ਜਿਸ ‘ਚ ਉਹਨਾਂ ਦੇ ਨਾਲ ਐਮੀ ਵਿਰਕ ਦਿਖਾਈ ਦੇਣਗੇ ।

 
View this post on Instagram
 

A post shared by Sonam Bajwa (@sonambajwa)

0 Comments
0

You may also like