Advertisment

ਅੱਜ ਹੈ ਬਾਲੀਵੁੱਡ ਅਦਾਕਾਰਾ ਰਿਚਾ ਚੱਡਾ ਦਾ ਜਨਮ ਦਿਨ, ਮੈਗਜ਼ੀਨ ਲਈ ਕੰਮ ਕਰਦੀ ਸੀ ਰਿਚਾ ਚੱਡਾ

author-image
By Rupinder Kaler
New Update
ਅੱਜ ਹੈ ਬਾਲੀਵੁੱਡ ਅਦਾਕਾਰਾ ਰਿਚਾ ਚੱਡਾ ਦਾ ਜਨਮ ਦਿਨ, ਮੈਗਜ਼ੀਨ ਲਈ ਕੰਮ ਕਰਦੀ ਸੀ ਰਿਚਾ ਚੱਡਾ
Advertisment
ਰਿਚਾ ਚੱਡਾ ਅੱਜ ਆਪਣਾ 34ਵਾਂ ਜਨਮ ਦਿਨ ਮਨਾ ਰਹੀ ਹੈ । ਉਹਨਾਂ ਦਾ ਜਨਮ 18 ਦਸੰਬਰ 1986 ਨੂੰ ਅੰਮ੍ਰਿਤਸਰ ਵਿੱਚ ਹੋਇਆ ਸੀ । ਸੋਸ਼ਲ ਮੀਡੀਆ ਤੇ ਰਿਚਾ ਨੂੰ ਉਸ ਦੇ ਪ੍ਰਸ਼ੰਸਕ ਜਨਮ ਦਿਨ ਦੀਆਂ ਵਧਾਈਆਂ ਦੇ ਰਹੇ ਹਨ । ਬਾਲੀਵੁੱਡ ਵਿੱਚ ਕਦਮ ਰੱਖਣ ਤੋਂ ਪਹਿਲਾ ਰਿਚਾ ਇੱਕ ਮੈਗਜੀਨ ਵਿੱਚ ਇੰਟਰਨ ਸੀ । richa_chadda ਹੋਰ ਪੜ੍ਹੋ :
Advertisment
richa_chadda ਅੱਜ ਉਹਨਾਂ ਦੀ ਪਹਿਚਾਣ ਬਾਲੀਵੁੱਡ ਦੀਆਂ ਵੱਡੀਆਂ ਅਦਾਕਾਰਾਂ ਵਿੱਚ ਹੁੰਦੀ ਹੈ । ਰਿਚਾ ਚੱਡਾ ਨੇ ਬਾਲੀਵੁੱਡ ਫ਼ਿਲਮ ਓਏ ਲੱਕੀ ਲੱਕੀ ਲੱਕੀ ਓਏ ਨਾਲ ਫ਼ਿਲਮੀ ਦੁਨੀਆ ਵਿੱਚ ਕਦਮ ਰੱਖਿਆ ਸੀ । ਰਿਚਾ ਮੈਗਜੀਨ ਲਈ ਅਭੈ ਦਿਓਲ ਦੀ ਇੰਟਰਵਿਊ ਲੈਣ ਲਈ ਉਸ ਕੋਲ ਪਹੁੰਚੀ ਸੀ ਪਰ ਅਭੈ ਨੇ ਇੰਟਰਵਿਊ ਦੇਣ ਤੋਂ ਨਾਂਹ ਕਰ ਦਿੱਤੀ ਸੀ । richa_chadda ਪਰ ਇਸ ਨੂੰ ਸੰਜੋਗ ਹੀ ਕਹਾਂਗੇ ਕਿ ਰਿਚਾ ਨੇ ਅਭੈ ਦੇ ਨਾਲ ਹੀ ਆਪਣੀ ਪਹਿਲੀ ਫ਼ਿਲਮ ਕੀਤੀ । ਰਿਚਾ ਨੂੰ ਅਸਲ ਪਹਿਚਾਣ ਫੁਕਰੇ ਫ਼ਿਲਮ ਨਾਲ ਮਿਲੀ । ਤੁਹਾਨੂੰ ਦੱਸ ਦਿੰਦੇ ਹਾਂ ਕਿ ਰਿਚਾ ਅਲੀ ਫਜਲ ਨਾਲ ਛੇਤੀ ਹੀ ਸੱਤ ਫੇਰੇ ਲੈਣ ਵਾਲੀ ਹੈ, ਕੋਰੋਨਾ ਕਰਕੇ ਉਹ ਵਿਆਹ ਨਹੀਂ ਕਰ ਸਕੇ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment