ਫਰਹਾਨ ਅਖਤਰ ਦੀ ਫ਼ਿਲਮ ‘ਤੂਫਾਨ’ ਦਾ ਟ੍ਰੇਲਰ ਰਿਲੀਜ਼

written by Shaminder | June 30, 2021

ਫਰਹਾਨ ਅਖਤਰ ਦੀ ਫ਼ਿਲਮ ‘ਤੂਫਾਨ’ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ । ਇਸ ਫ਼ਿਲਮ ਦੇ ਟ੍ਰੇਲਰ ਨੂੰ ਉਸ ਦੇ ਪ੍ਰਸ਼ੰਸਕਾਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ । ਇਸ ਫ਼ਿਲਮ ਦੀ ਕਹਾਣੀ ਅਜੂ ਭਾਈ ਦੇ ਆਲੇ ਦੁਆਲੇ ਘੁੰਮਦੀ ਹੈ ਜੋ ਕਿ ਇੱਕ ਬਦਮਾਸ਼ ਹੈ, ਪਰ ਇਹੀ ਬਦਮਾਸ਼ ਬਾਅਦ ‘ਚ ਪ੍ਰੋਫੈਸ਼ਨਲ ਬੌਕਸਾ ਅਜ਼ੀਜ਼ ਅਲੀ ਬਣਦਾ ਹੈ । ਤੂਫਾਨ ਐਮਾਜ਼ਾਨ ਪ੍ਰਾਈਮ ‘ਤੇ ਰਿਲੀਜ਼ ਹੋਵੇਗੀ ।

Farhan Image From Farhan AKhtar's Movie Trailer
ਹੋਰ ਪੜ੍ਹੋ  : ਕੰਗਨਾ ਰਣੌਤ ਨੂੰ ਮਿਲ ਗਿਆ ਨਵਾਂ ਪਾਸਪੋਰਟ, ਪ੍ਰਸ਼ੰਸਕਾਂ ਨਾਲ ਖੁਸ਼ੀ ਕੀਤੀ ਸਾਂਝੀ 
Farhan akhtar movie trailer Image From Farhan AKhtar's Movie Trailer
ਇਸ ਫਿਲਮ ਵਿੱਚ ਫਰਹਾਨ ਅਖਤਰ, ਮ੍ਰਿਣਾਲ ਠਾਕੁਰ, ਪਰੇਸ਼ ਰਾਵਲ, ਲੀਡ ਕਿਰਦਾਰ ਵਿੱਚ ਹਨ।
Farhan Akhtar Image From Farhan AKhtar's Movie Trailer
ਤੂਫਾਨ ਐਮਾਜ਼ਾਨ ਪ੍ਰਾਈਮ 'ਤੇ ਹਿੰਦੀ ਤੇ ਇੰਗਲਿਸ਼ ਵਿਚ ਇੱਕੋ ਸਮੇਂ ਪ੍ਰੀਮੀਅਰ ਹੋਣ ਵਾਲੀ ਪਹਿਲੀ ਫ਼ਿਲਮ ਵੀ ਬਣਨ ਜਾ ਰਹੀ ਹੈ, ਜਿਸ ਦਾ ਪ੍ਰੀਮਿਅਰ ਵਰਲਡਵਾਈਡ 16  ਜੁਲਾਈ, 2021 ਨੂੰ ਹੋਵੇਗਾ। ਲੀਡ ਐਕਟਰ ਤੇ ਕੋ-ਪ੍ਰੋਡਿਊਸਰ ਫਰਹਾਨ ਅਖਤਰ ਨੇ ਖੁਲਾਸਾ ਕੀਤਾ ਕਿ ਆਪਣੇ ਆਪ ਨੂੰ ਕਿਰਦਾਰ ਵਿੱਚ ਢਾਲਣਾ ਕਿੰਨਾ ਮੁਸ਼ਕਲ ਸੀ।
 
View this post on Instagram
 

A post shared by Farhan Akhtar (@faroutakhtar)

  '

0 Comments
0

You may also like