'Twitter Bird' is back: ਟਵਿੱਟਰ 'ਤੇ ਮੁੜ ਹੋਈ 'ਨੀਲੀ ਚਿੜੀ' ਦੀ ਵਾਪਸੀ, ਐਲੋਨ ਮਸਕ ਨੇ ਮੁੜ ਬਦਲਿਆ ਲੋਗੋ ਐਲੋਨ ਮਸਕ ਨੇ ਇੱਕ ਵਾਰ ਫਿਰ ਟਵਿੱਟਰ ਦਾ ਲੋਗੋ ਬਦਲ ਦਿੱਤਾ ਹੈ। ਇੱਕ ਵਾਰ ਫਿਰ ਤੋਂ ਹੁਣ ਟਵਿੱਟਰ ਉੱਤੇ 'ਡੌਗੀ' ਲੋਗੋ ਦੀ ਥਾਂ ਨੀਲੀ ਚਿੜੀ ਦੀ ਵਾਪਸੀ ਹੋ ਗਈ ਹੈ। By Pushp Raj 08 Apr 2023 | Updated On 08 Apr 2023 10:04 IST in Trending now New Update Advertisment Elon Musk replacing Twitter logo : ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਐਲੋਨ ਮਸਕ ਨੇ ਇੱਕ ਵਾਰ ਫਿਰ ਤੋਂ ਮਾਈਕ੍ਰੋ ਬਲਾਗਿੰਗ ਸਾਈਟ ਟਵਿੱਟਰ ਦਾ ਲੋਗੋ ਬਦਲ ਦਿੱਤਾ ਹੈ। ਇਸ ਤੋਂ ਤਿੰਨ ਦਿਨ ਪਹਿਲਾਂ ਹੀ ਉਨ੍ਹਾਂ ਨੇ 'ਨੀਲੀ ਚਿੜੀ' ਦੀ ਥਾਂ 'ਡੌਗੀ' ਦਾ ਲੋਗੋ ਲਗਾਇਆ ਸੀ। ਜਿਸ ਤੋਂ ਬਾਅਦ ਇਹ ਵਾਇਰਲ ਹੋ ਗਿਆ।Advertismentਤੁਹਾਨੂੰ ਦੱਸ ਦੇਈਏ ਕਿ ਇਹ ਬਦਲਾਅ ਸਿਰਫ ਵੈੱਬ ਵਰਜ਼ਨ 'ਤੇ ਕੀਤਾ ਗਿਆ ਹੈ। ਐਪ 'ਤੇ ਨਹੀਂ। ਪਰ ਹੁਣ ਇੱਕ ਵਾਰ ਫਿਰ 'ਨੀਲੀ ਚਿੜੀ' ਵਾਪਸ ਆ ਗਈ ਹੈ। ਲੋਗੋ ਹੁਣ ਵੈੱਬ ਅਤੇ ਐਪ ਦੋਵਾਂ 'ਤੇ ਦਿਖਾਈ ਦੇ ਰਿਹਾ ਹੈ। ਹਾਲਾਂਕਿ, ਜਿਵੇਂ ਹੀ ਇਹ ਬਦਲਿਆ ਗਿਆ ਹੈ, ਕ੍ਰਿਪਟੋਕਰੰਸੀ ਡੌਜਕੋਇਨ ਵਿੱਚ ਲਗਭਗ 10 ਪ੍ਰਤੀਸ਼ਤ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।Advertisment ਹੋਰ ਪੜ੍ਹੋ: 90s Actress Ott Debut: ਇਨ੍ਹਾਂ ਅਭਿਨੇਤਰਿਆਂ ਨੇ OTT ਰਾਹੀਂ ਕੀਤੀ ਧਮਾਕੇਦਾਰ ਵਾਪਸੀਐਲੋਨ ਮਸਕ ਦੇ ਇਸ ਫੈਸਲੇ ਤੋਂ ਯੂਜ਼ਰਸ ਵੀ ਹੈਰਾਨ ਹੋ ਰਹੇ ਹਨ। ਅਜਿਹੇ 'ਚ ਟਵਿੱਟਰ 'ਤੇ 'ਡੌਗੀ' ਦਾ ਲੋਗੋ ਟਰੈਂਡ ਕਰਨ ਲੱਗਾ। ਪਹਿਲਾਂ ਤਾਂ ਲੋਕਾਂ ਨੂੰ ਲੱਗਾ ਕਿ ਕਿਸੇ ਨੇ ਟਵਿੱਟਰ ਹੈਕ ਕਰ ਲਿਆ ਹੈ। ਹਾਲਾਂਕਿ, ਇਸ ਤੋਂ ਬਾਅਦ ਐਲੋਨ ਮਸਕ ਨੇ ਇੱਕ ਟਵੀਟ ਕੀਤਾ ਅਤੇ ਇਹ ਸਪੱਸ਼ਟ ਹੋ ਗਿਆ ਕਿ ਟਵਿੱਟਰ ਨੇ ਆਪਣਾ ਲੋਗੋ ਮੁੜ ਬਦਲ ਦਿੱਤਾ ਹੈ।Sorry, slight glitch with @SpaceX Starlink. Coming back online now.— Elon Musk (@elonmusk) April 8, 2023 #elon-musk-twitter-owner #trends-on-twitter #twitter-logo-changed Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article