U.K ਤੇ ਯੂਰੋਪ ਵਾਲਿਓ ਤਿਆਰ ਹੋ ਜਾਓ, ਆ ਰਹੇ ਨੇ ਕੰਵਰ ਗਰੇਵਾਲ

Written by  PTC Buzz   |  October 13th 2017 07:35 AM  |  Updated: October 13th 2017 07:35 AM

U.K ਤੇ ਯੂਰੋਪ ਵਾਲਿਓ ਤਿਆਰ ਹੋ ਜਾਓ, ਆ ਰਹੇ ਨੇ ਕੰਵਰ ਗਰੇਵਾਲ

ਸੂਫੀ ਗਾਇਕ ਕੰਵਰ ਗਰੇਵਾਲ ਦੇ ਸੂਫ਼ੀਆਨਾ ਗਾਇਕੀ ਦੇ ਜਲਵੇ ਜਲਦ ਹੀ ਤੁਸੀ U.K ਤੇ ਯੂਰੋਪ ਵਿਚ ਦੇਖੋਗੇ |

ਇਸ ਨਵੰਬਰ ਤੇ ਦਸੰਬਰ ਨੂੰ ਉਹ ਆਪਣੇ ਸ਼ੋਅ ਦੇ ਸੰਬੰਧ ਵਿੱਚ ਵੱਖ ਵੱਖ ਦੇਸ਼ਾਂ ਦੇ ਟੂਰ ਤੇ ਜਾਣਗੇ | Kanwar Grewal ਦੀ ਲਾਈਵ ਗਾਇਕੀ ਦਾ ਤਾਂ ਹਰ ਕੋਈ ਦੀਵਾਨਾ ਹੈ | ਉਨ੍ਹਾਂ ਦੀ ਗਾਇਕੀ ਤੇ ਉਨ੍ਹਾਂ ਦੇ ਗਾਉਣ ਦਾ ਅੰਦਾਜ਼ ਇੰਨਾ ਸ਼ਾਨਦਾਰ ਹੈ ਕਿ ਬੱਸ ਹਰ ਕੋਈ ਉਨ੍ਹਾਂ ਦਾ ਦੀਵਾਨਾ ਹੋ ਜਾਂਦਾ ਹੈ | ਇਸ ਲਈ ਤਿਆਰ ਹੋ ਜਾਓ U.K ਤੇ ਯੂਰੋਪ ਵਾਲਿਓ ਇਸ ਕਮਾਲ ਦੇ ਗਾਇਕ ਦੀ ਬੇਕਮਾਲ ਗਾਇਕੀ ਸੁਣਨ ਦੇ ਲਈ !

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network