ਮਹਿਤਾਬ ਵਿਰਕ ਅਤੇ ਵਾਮੀਕਾ ਗੱਬੀ ਇਸ ਫ਼ਿਲਮ ਵਿਚ ਦਿਖਣਗੇ ਇਕੱਠੇ, ਵੇਖੋ ਸ਼ੂਟਿੰਗ ਦੀ ਇਕ ਝੱਲਕ

Written by  Gourav Kochhar   |  March 13th 2018 01:55 PM  |  Updated: March 13th 2018 01:55 PM

ਮਹਿਤਾਬ ਵਿਰਕ ਅਤੇ ਵਾਮੀਕਾ ਗੱਬੀ ਇਸ ਫ਼ਿਲਮ ਵਿਚ ਦਿਖਣਗੇ ਇਕੱਠੇ, ਵੇਖੋ ਸ਼ੂਟਿੰਗ ਦੀ ਇਕ ਝੱਲਕ

First Look Of Parauna - Mehtab Virk & Wamika Gabbi: ਪੰਜਾਬੀ ਫ਼ਿਲਮ ਇੰਡਸਟਰੀ ਅੱਜ ਕਲ ਕਿਸੇ ਵੀ ਪੱਖ ਤੋਂ ਬਾਲੀਵੁੱਡ ਤੋਂ ਘੱਟ ਨਹੀਂ ਹਨ | ਇਸੀ ਲਈ ਪੋਲੀਵੁਡ ਵਿਚ ਵੀ ਹਰ ਤਰਾਂ ਦੀ ਫ਼ਿਲਮ ਬਣ ਰਹੀ ਹੈ ਤੇ ਨਵੇਂ ਨਵੇਂ ਅਦਾਕਾਰ ਪੰਜਾਬੀ ਫ਼ਿਲਮਾਂ ਵਿਚ ਵੇਖਣ ਨੂੰ ਮਿਲ ਰਹੇ ਹਨ | ਹਾਲ ਹੀ ਚ ਇਕ ਖ਼ਬਰ ਮਿਲੀ ਹੈ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਮਸ਼ਹੂਰ ਗਾਇਕ ਆਪਣੀ ਪਹਿਲੀ ਪੰਜਾਬੀ ਫ਼ਿਲਮ ਕਰਨ ਜਾ ਰਿਹਾ ਹੈ | ਉਸ ਗਾਇਕ ਦਾ ਨਾਮ ਹੈ ਮਹਿਤਾਬ ਵਿਰਕ |

ਜੀ ਹਾਂ ਅਸੀਂ ਸਹੀ ਕਹਿ ਰਹੇ ਹਾਂ ਮਹਿਤਾਬ ਵਿਰਕ Mehtab Virk ਅੱਜ ਕਲ ਆਪਣੀ ਪਹਿਲੀ ਪੰਜਾਬੀ ਫ਼ਿਲਮ ਦੀ ਸ਼ੂਟ ਵਿਚ ਵਿਅਸਤ ਹਨ ਅਤੇ ਇਸ ਫ਼ਿਲਮ ਦੀ ਸ਼ੂਟਿੰਗ ਵੀ ਸ਼ੁਰੂ ਹੋ ਚੁਕੀ ਹੈ | ਫ਼ਿਲਮ ਵਿਚ ਉਹ ਮਸ਼ਹੂਰ ਅਦਾਕਾਰ ਵਾਮੀਕਾ ਗੱਬੀ ਦੇ ਨਾਲ ਵਿਖਾਈ ਦੇਣਗੇ, ਇਸ ਫ਼ਿਲਮ ਦਾ ਨਾਮ ਹੈ "ਪਰੌਣਾ" |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network