ਜੇ ਤੁਹਾਡੇ ਹੱਥ 'ਚ ਵੀ ਹੈ ਸੁਆਦ ਦਾ ਜਾਦੂ, ਤਾਂ ਭਾਗ ਲੋ ਇਸ ਰਿਯਲਿਟੀ ਸ਼ੋਅ ਵਿਚ

Written by  PTC Buzz   |  December 13th 2017 12:46 PM  |  Updated: December 13th 2017 12:46 PM

ਜੇ ਤੁਹਾਡੇ ਹੱਥ 'ਚ ਵੀ ਹੈ ਸੁਆਦ ਦਾ ਜਾਦੂ, ਤਾਂ ਭਾਗ ਲੋ ਇਸ ਰਿਯਲਿਟੀ ਸ਼ੋਅ ਵਿਚ

ਪੰਜਾਬ ਦੇ ਸੁਪਰ ਸ਼ੈੱਫ ਕਰ ਰਿਹਾ ਹੈ ਵਾਪਸੀ | ਜੀ ਹਾਂ ਪੰਜਾਬ ਦੇ ਸਵਾਦ ਦੇ ਕਲਾਕਾਰਾਂ ਨੂੰ ਵਿਸ਼ਵਭਰ ਚ ਪ੍ਰਸਿੱਧੀ ਦਿਲਵਾਉਣ ਵਾਲ਼ੇ ਇਸ ਸ਼ੋ ਨੇ ਪਿਛਲੇ 2 ਸੀਜ਼ਨ ਦੇ ਵਿਚ ਦੁਨੀਆਂ ਨੂੰ 2 ਇਹੋ ਜਿਹੇ ਸ਼ੈੱਫ ਦਿੱਤੇ ਜਿਨ੍ਹਾਂ ਦੀ ਕਾਬਿਲੀਅਤ ਕਿੱਸੇ ਸਮੇਂ ਦੇ ਵਿਚ ਸਿਰਫ ਘਰ ਦੀ ਰਸੋਈ ਤਕ ਹੀ ਸੀਮਿਤ ਸੀ ਪਰ ਅੱਜ ਉਨ੍ਹਾਂ ਨੂੰ ਹਰ ਇਕ ਪੰਜਾਬੀ ਜਾਣਦਾ ਹੈ |

ਇਸ ਕਰਕੇ ਹੁਣ ਇਕ ਵਾਰ ਫਿਰ ਤੋਂ ਸੁਆਦ ਵਿਚ ਜੋ ਨੇ ਵਧੀਆ ਉਨ੍ਹਾਂ ਦੇ ਲਈ ਆ ਗਿਆ ਹੈ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ 3 Punjab de Superchef Season 3 | ਇਸ ਵਾਰ ਲਗੇਗਾ ਸਵਾਦ ਦਾ ਤਹਿਰਾ ਤੜਕਾ, ਕਿਉਕਿ ਇਸ ਵਾਰ ਸ਼ੈੱਫ ਹਰਪਾਲ ਦੀ ਪਰਖ ਹੋਏਗੀ ਥੋੜੀ ਜਹੇ ਅਗਲੇ ਲੈਵਲ ਦੀ ਤੇ ਉਨ੍ਹਾਂ ਨੂੰ ਇਮਪ੍ਰੈੱਸ ਕਰਨਾ ਹੋਏਗਾ ਥੋੜਾ ਜਿਹਾ ਮੁਸ਼ਕਿਲ | ਇਸਦੇ ਨਾਲ ਨਾਲ ਇਸ ਵਾਰ ਬੋਹਤ ਸਾਰੇ ਸਰਪ੍ਰਾਈਜ਼ ਮਿਲਣ ਵਾਲ਼ੇ ਹੈ ਉਮੀਦਵਾਰਾਂ ਨੂੰ | ਇਸ ਕਰਕੇ ਜੇ ਤੁਹਾਨੂੰ ਵੀ ਹੈ ਆਪਣੇ ਸੁਆਦ ਭਰੇ ਹੁਨਰ ਤੇ ਭਰੋਸਾ ਫਿਰ ਤੁਹਾਨੂੰ ਕਿਥੇ ਜਾਣ ਦੀ ਲੋੜ ਨਹੀਂ , ਕਿਉਂਕਿ ਸ਼ੈੱਫ ਹਰਪਾਲ ਸਿੰਘ ਸੋਖੀ ਖੁਦ ਆਉਣਗੇ ਤੁਹਾਡੇ ਘਰ, ਤੁਹਾਡੀ ਰਸੋਈ ਦੇ ਵਿੱਚ | ਤੁਸੀਂ ਬੱਸ ਭੇਜਣੀ ਹੈ ਆਪਣੀ ਸੱਭ ਤੋਂ ਬੈਸਟ ਵਿਅੰਜਨ ਨੂੰ ਬਣਾਉਣ ਦੀ ਵਿਧੀ ptcsuperchef@ptcnetwork.tv ਤੇ ਜਾਂ ਫਿਰ ਵਹਾਤਸੱਪ ਕਰਨਾ ਹੈ ਸਾਡੇ ਇਸ ਨੰਬਰ ਤੇ - +91-7045797057 !


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network