Urfi Javed ਦੀ ਅਚਾਨਕ ਵਿਗੜੀ ਸਿਹਤ, ਹਸਪਤਾਲ ‘ਚ ਹੋਈ ਭਰਤੀ, ਫੈਨਜ਼ ਕਰ ਰਹੇ ਨੇ ਦੁਆਵਾਂ
Urfi Javed ਦੀ ਅਚਾਨਕ ਵਿਗੜੀ ਸਿਹਤ, ਹਸਪਤਾਲ ‘ਚ ਹੋਈ ਭਰਤੀ, ਫੈਨਜ਼ ਕਰ ਰਹੇ ਨੇ ਦੁਆਵਾਂ
Urfi Javed Admitted to Hospital in Mumbai: ਆਪਣੇ ਅਜੀਬੋ ਗਰੀਬ ਫੈਸ਼ਨ ਸੈਂਸ ਲਈ ਸੁਰਖੀਆਂ ਚ ਰਹਿਣ ਵਾਲੀ ਅਦਾਕਾਰਾ ਉਰਫੀ ਜਾਵੇਦ ਬਿਮਾਰ ਹੋ ਗਈ ਹੈ। ਜੀ ਹਾਂ ਉਰਫੀ ਦੀ ਹਸਪਤਾਲ ਤੋਂ ਤਸਵੀਰਾਂ ਸਾਹਮਣੇ ਆਈਆਂ ਹਨ। ਹੁਣ ਉਰਫੀ ਦੀ ਖਰਾਬ ਸਿਹਤ ਨੂੰ ਲੈ ਉਨ੍ਹਾਂ ਦੇ ਪ੍ਰਸ਼ੰਸਕਾਂ ਕਾਫੀ ਪਰੇਸ਼ਾਨ ਹੋ ਗਏ ਹਨ। ਉਰਫੀ ਜਾਵੇਦ ਨੂੰ ਅਚਾਨਕ ਹਸਪਤਾਲ 'ਚ ਭਰਤੀ ਹੋਣਾ ਪਿਆ। ਜਿਵੇਂ ਹੀ ਇਹ ਖਬਰ ਸਾਹਮਣੇ ਆਈ ਹੈ, ਉਰਫੀ ਦੇ ਪ੍ਰਸ਼ੰਸਕ ਅਦਾਕਾਰਾ ਨੂੰ ਲੈ ਕੇ ਚਿੰਤਤ ਹੋ ਗਏ ਹਨ।
ਹੋਰ ਪੜ੍ਹੋ : ਬਹੁਤ ਸ਼ਾਨਦਾਰ ਹੈ ਧਰਮਿੰਦਰ ਦਾ ਫਾਰਮ ਹਾਊਸ, ਖੂਬਸੂਰਤ ਝੀਲ ਤੋਂ ਲੈ ਕੇ ਹੈਲੀਪੈਡ ਤੇ ਕਈ ਹੋਰ ਚੀਜ਼ਾਂ ਵੀ ਨੇ ਮੌਜੂਦ, ਦੇਖੋ ਵੀਡੀਓ
image source: Instagram
ਜਾਣਕਾਰੀ ਮੁਤਾਬਕ ਉਰਫੀ ਜਾਵੇਦ ਪਿਛਲੇ ਕੁਝ ਸਮੇਂ ਤੋਂ ਬਿਮਾਰ ਸੀ, ਉਸ ਨੂੰ ਤੇਜ਼ ਬੁਖਾਰ ਸੀ ਅਤੇ ਉਲਟੀਆਂ ਵੀ ਆ ਰਹੀਆਂ ਸਨ, ਜਿਸ ਕਾਰਨ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਖੁਦ ਉਰਫੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਹਸਪਤਾਲ ਵਾਲੀ ਤਸਵੀਰ ਵੀ ਸਾਂਝੀ ਕੀਤੀ ਹੈ। ਜਿਸ ਤੋਂ ਬਾਅਦ ਲਗਾਤਾਰ ਉਰਫੀ ਲਈ ਜਲਦੀ ਸਿਹਤਮੰਦ ਹੋਣ ਦੀਆਂ ਦੁਆਵਾਂ ਕਰ ਰਹੇ ਹਨ।
image source: Instagram
ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਉਰਫੀ ਜਾਵੇਦ ਦੇ ਕੁਝ ਟੈਸਟ ਵੀ ਕਰਵਾਏ ਜਾਣਗੇ, ਤਾਂ ਜੋ ਪਤਾ ਲੱਗ ਸਕੇ ਕਿ ਉਸ ਨਾਲ ਕੀ ਹੋਇਆ ਹੈ। ਉਰਫੀ ਜਾਵੇਦ ਅਕਸਰ ਆਪਣੇ ਪਹਿਰਾਵੇ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਉਹ ਅਕਸਰ ਅਜੀਬੋ-ਗਰੀਬ ਕੱਪੜਿਆਂ 'ਚ ਨਜ਼ਰ ਆਉਂਦੀ ਹੈ, ਉਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸੁਰਖੀਆਂ 'ਚ ਰਹਿੰਦੀਆਂ ਹਨ। ਜਿਸ ਕਾਰਨ ਉਹ ਟਰੋਲਸ ਦਾ ਵੀ ਨਿਸ਼ਾਨਾ ਬਣੀ ਰਹਿੰਦੀ ਹੈ। ਦੱਸ ਦਈਏ ਉਰਫ ਜਾਵੇਦ ਬਿੱਗ ਬੌਸ ਓਟੀਟੀ ਤੋਂ ਬਾਅਦ ਚਰਚਾ 'ਚ ਆਈ ਸੀ।
image source: Instagram
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
